متن و پخش آهنگ Ve Maahi از Arijit Singh
در این صفحه متن، مشخصات و راههای شنیدن آهنگ Ve Maahi با صدای Arijit Singh را مشاهده میکنید؛ اطلاعات این صفحه از داده ثبتشده همین اثر تهیه شده است.
Exclusive Song: Arijit Singh - Ve Maahi

متن کامل ترانه Ve Maahi با صدای Arijit Singh
ਓ, ਮਾਹੀ ਵੇ ਓ, ਮਾਹੀ ਵੇ ਮਾਹੀ, ਮੈਨੂੰ ਛੱਡਿਓ ਨਾ ਕਿ ਤੇਰੇ ਬਿਨ ਦਿਲ ਨਹੀਓਂ ਲੱਗਣਾ ਜਿੱਥੇ ਵੀ ਤੂੰ ਚੱਲਣਾ ਏ ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚੱਲਣਾ ਤੂੰ ਜੀ ਸਕਦੀ ਨਹੀਂ ਮੈਂ ਜੀ ਸਕਦਾ ਨਹੀਂ ਕੋਈ ਦੂਸਰੀ ਮੈਂ ਸ਼ਰਤਾਂ ਵੀ ਰੱਖਦਾ ਨਹੀਂ ਕਿਆ ਤੇਰੇ ਬਾਝੋਂ ਮੇਰਾ? ਸੱਚੀਆਂ ਮੋਹੱਬਤਾਂ ਵੇ ਓ, ਮਾਹੀ, ਕਿਤੇ ਹੋਰ ਨਹੀਓਂ ਮਿਲਣਾ (ਹੋਰ ਨਹੀਓਂ ਮਿਲਿਆ) ਜਿੱਥੇ ਵੀ ਤੂੰ ਚੱਲਿਆ ਹਾਂ ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚੱਲਣਾ (ਪਿੱਛੇ-ਪਿੱਛੇ ਚੱਲਿਆ) ♪ ਓ, ਮਾਹੀ ਵੇ ਓ, ਮਾਹੀ ਵੇ ਦਿਲ ਵਿੱਚ ਤੇਰੇ ਯਾਰਾ ਮੈਨੂੰ ਰਹਿਣ ਦੇ आँखों से ये आँखों वाली ਗੱਲ ਕਹਿਣ ਦੇ ਦਿਲ ਵਿੱਚ ਤੇਰੇ ਯਾਰਾ ਮੈਨੂੰ ਰਹਿਣ ਦੇ आँखों से ये आँखों वाली ਗੱਲ ਕਹਿਣ ਦੇ ਧੜਕਨ ਦਿਲ ਦੀ ਇਹ ਤੈਨੂੰ ਪਹਿਚਾਨੇ तू मेरा है, मैं हूँ तेरी, रब भी ये जाने ਤੂੰ ਰਹਿ ਸਕਦੀ ਨਹੀਂ ਮੈਂ ਰਹਿ ਸਕਦਾ ਨਹੀਂ ਤੇਰੇ ਬਿਨ ਯਾਰਾ ਔਰ ਕਿਤੇ ਤੱਕਦਾ ਨਹੀਂ ਕਿਆ ਤੇਰੇ ਬਾਝੋਂ ਮੇਰਾ? ਰੰਗ ਤੇਰਾ ਚੜ੍ਹਿਆ ਏ ਕਿ ਹੁਣ ਕੋਈ ਰੰਗ ਨਹੀਓਂ ਚੜ੍ਹਨਾ (ਰੰਗ ਨਹੀਓਂ ਚੜ੍ਹਿਆ) ਜਿੱਥੇ ਵੀ ਤੂੰ ਚੱਲਿਆ ਹਾਂ ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚੱਲਣਾ (ਪਿੱਛੇ-ਪਿੱਛੇ ਚੱਲਿਆ) ♪ ਮਾਹੀ, ਮੈਨੂੰ ਛੱਡਿਓ ਨਾ ਕਿ ਤੇਰੇ ਬਿਨ ਦਿਲ ਨਹੀਓਂ ਲੱਗਣਾ ਜਿੱਥੇ ਵੀ ਤੂੰ ਚੱਲਣਾ ਏ ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚੱਲਣਾ ਮਾਹੀ, ਮੈਨੂੰ ਛੱਡਿਓ ਨਾ ਕਿ ਤੇਰੇ ਬਿਨ ਦਿਲ ਨਹੀਓਂ ਲੱਗਣਾ ਜਿੱਥੇ ਵੀ ਤੂੰ ਚੱਲਣਾ ਏ ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚੱਲਣਾ ♪
اطلاعات آهنگ Ve Maahi
- خواننده
- Arijit Singh
- تاریخ انتشار محتوا
- مدت آهنگ
- 3:44
کاور و مشخصات اثر از داده ثبتشده همان ترک دریافت شده است.