متن و پخش آهنگ Chitta Kukkad (Lofi Mix) از Neha Kakkar

در این صفحه متن، مشخصات و راه‌های شنیدن آهنگ Chitta Kukkad (Lofi Mix) با صدای Neha Kakkar را مشاهده می‌کنید؛ اطلاعات این صفحه از داده ثبت‌شده همین اثر تهیه شده است.

Exclusive Song: Neha Kakkar - Chitta Kukkad (Lofi Mix)

کاور آهنگ Chitta Kukkad (Lofi Mix) از Neha Kakkar

متن کامل ترانه Chitta Kukkad (Lofi Mix) با صدای Neha Kakkar

ਚਿੱਟਾ ਕੁੱਕੜ ਬਨੇਰੇ 'ਤੇ, ਚਿੱਟਾ ਕੁੱਕੜ ਬਨੇਰੇ 'ਤੇ ਕਾਸ਼ਨੀ ਦੁਪੱਟੇ ਵਾਲ਼ੀਏ, ਮੁੰਡਾ ਸਦਕੇ ਤੇਰੇ 'ਤੇ ਕਾਸ਼ਨੀ ਦੁਪੱਟੇ ਵਾਲ਼ੀਏ, ਮੁੰਡਾ ਸਦਕੇ ਤੇਰੇ 'ਤੇ ਚਿੱਟਾ ਕੁੱਕੜ ਬਨੇਰੇ 'ਤੇ ਢੋਲ 'ਤੇ ਜਦ ਦੁਲਹਨ ਹਿਲਾਂਦੀ hip ਜ਼ਰਾ ਢੋਲ 'ਤੇ ਜਦ ਦੁਲਹਨ ਹਿਲਾਂਦੀ hip ਜ਼ਰਾ ਦੁਲਹਾ ਕਹਿੰਦਾ, "ਹਟ ਜਾਓ, ਇਹਨੂੰ ਘਰ ਹੁਣ ਲੈ ਜਾਵਾਂ" ਬਾਂਗ ਦੇਂਦੇ ਕੁੱਕੜ, ਤੇ ਮੇਮਾਂ ਕਹਿੰਦੀ, "ਵਾਹ" ਬਾਂਗ ਦੇਂਦੇ ਕੁੱਕੜ, ਤੇ ਮੇਮਾਂ ਕਹਿੰਦੀ, "ਵਾਹ" ਦੁਲਹਾ ਕਹਿੰਦਾ, "ਹਟ ਜਾਓ, ਇਹਨੂੰ ਘਰ ਹੁਣ ਲੈ ਜਾਵਾਂ" ਢੋਲ 'ਤੇ ਜਦ ਦੁਲਹਨ ਹਿਲਾਂਦੀ hip ਜ਼ਰਾ ਬਾਂਗ ਦੇਂਦੇ ਕੁੱਕੜ, ਤੇ ਮੇਮਾਂ ਕਹਿੰਦੀ, "ਵਾਹ" ਚਿੱਟਾ ਕੁੱਕੜ ਬਨੇਰੇ 'ਤੇ, 'ਤੇ... ਚਿੱਟਾ ਕੁੱਕੜ ਬਨੇਰੇ 'ਤੇ ਹੋ, ਦੁਲਹਨ ਐਨੀ ਚਮਕੇ ਜਿਵੇਂ ਤਾਰੇ ਪਾਏਂ ਝੱਪੀਆਂ ਨਿੱਕੇ-ਨਿੱਕੇ ਮੁੰਡੇ ਵੀ ਤੈਨੂੰ ਦੇਕੇ ਜਾਏਂ ਪੱਪੀਆਂ Like, oh, my God, she's so pretty ਇਸ ਕੁੱਕੜ ਦੀ ਮੁਰਗੀ ਚਿੱਟੀ, ਕੁੱਕੜ ਨੂੰ flying kiss ਦਿੱਤੀ Aunty'an ਸੱਭ ਕਹਿੰਦੀ, "Oh" ਦੁਲਹਾ ਕਹਿੰਦਾ, "ਹਟ ਜਾਓ, ਇਹਨੂੰ ਘਰ ਹੁਣ ਲੈ ਜਾਵਾਂ" ਢੋਲ 'ਤੇ ਜਦ ਦੁਲਹਨ ਹਿਲਾਂਦੀ hip ਜ਼ਰਾ ਬਾਂਗ ਦੇਂਦੇ ਕੁੱਕੜ, ਤੇ ਮੇਮਾਂ ਕਹਿੰਦੀ, "ਵਾਹ" ਦੁਲਹਾ ਕਹਿੰਦਾ, "ਹਟ ਜਾਓ, ਇਹਨੂੰ ਘਰ ਹੁਣ ਲੈ ਜਾਵਾਂ" ਚਿੱਟਾ ਕੁੱਕੜ ਬਨੇਰੇ 'ਤੇ ਕਾਸ਼ਨੀ ਦੁਪੱਟੇ ਵਾਲ਼ੀਏ, ਮੁੰਡਾ ਸਦਕੇ ਤੇਰੇ 'ਤੇ ਤੇਰੇ 'ਤੇ, ਤੇਰੇ 'ਤੇ, ਤੇਰੇ 'ਤੇ, ਤੇਰੇ 'ਤੇ, 'ਤੇ (make some noise) ਹੋ, ਜਦ ਇਹ song ਵੱਜੇਗਾ (ਵੱਜੇਗਾ), ਹਰ ਕੁੱਕੜ ਨੱਚੇਗਾ (ਨੱਚੇਗਾ) ਹਰ ਮੁਰਗੀ ਨੱਚੇਗੀ (ਕਰੇਗੀ show stop ਨੀ) ਦੁਲਹਾ cake ਕਾਟੇਗਾ (ਕਾਟੇਗਾ), ਪਰ share ਨਹੀਂ ਕਰੇਗਾ (ਕਰੇਗਾ) Vanilla flavour ਦੁਲਹਨ (with cherry on top ਨੀ) ਹੋ, lovely couple ਨੇ ਸੱਭ ਦੇ ਦਿਲਾਂ ਤੋਂ ਸ਼ਰਮ ਕੱਢਤੀ ਵੇ Rap ਕਰਦੇ ਨੇ uncle ਤੇ auty'an ਵੀ booty ਮਟਕਦੀ ਵੇ ਸੱਭ ਤੋਂ ਵਧੀਆ wedding, ਸੱਭ ਤੋਂ ਸੋਹਣੀ ਜੋੜੀ ਮਾਨ ਲੋ ਖਾ ਲੋ, ਪੀ ਲੋ, ਨੱਚ ਲੋ, ਜੋੜੀ ਨੂੰ ਬਸ ਘਰ ਜਾਣ ਦੋ ਹੋ, ਚਿੱਟਾ ਕੁੱਕੜ floor 'ਤੇ, ਨੱਚਦਾ, ਟੱਪਦਾ, ਗਾਉਂਦਾ ਗਾਣਾ ਸੋਹਣੀ ਦੁਲਹਨ ਚੁੱਕ ਕੇ ਮੁੰਡੇ ਨੇ honeymoon 'ਤੇ ਜਾਣਾ ਚਿੱਟਾ ਕੁੱਕੜ floor 'ਤੇ, ਇਹਨੂੰ ਤੁਸੀਂ delay ਨਾ ਕਰਾਨਾ ਸੋਹਣੀ ਦੁਲਹਨ ਨਾਲ ਹੁਣ ਮੁੰਡੇ ਨੇ honeymoon ਮਨਾਨਾ ओ, wedding चल रही सवेरे से हो ना handle अब मेरे से रस्मों से total पक गया कर ले रसम अब अँधेरे में (अँधेरे में) (ਓ, ਬੱਲੇ-ਬੱਲੇ) (ਓ, ਸ਼ਾਵਾ) (ਓ, ਕੁੜੀਏ) ♪

شناسنامه اثر

اطلاعات آهنگ Chitta Kukkad (Lofi Mix)

خواننده
Neha Kakkar
تاریخ انتشار محتوا
مدت آهنگ
2:56
پخش آنلاین همین موزیک

کاور و مشخصات اثر از داده ثبت‌شده همان ترک دریافت شده است.

رادیو موزیک آلامی Neha Kakkar متن کامل آهنگ Chitta Kukkad (Lofi Mix) از Neha Kakkar