متن و پخش آهنگ Khad Tainu Main Dassa از Neha Kakkar
در این صفحه متن، مشخصات و راههای شنیدن آهنگ Khad Tainu Main Dassa با صدای Neha Kakkar را مشاهده میکنید؛ اطلاعات این صفحه از داده ثبتشده همین اثر تهیه شده است.
Exclusive Song: Neha Kakkar - Khad Tainu Main Dassa

متن کامل ترانه Khad Tainu Main Dassa با صدای Neha Kakkar
ਤੂ ਵਿਆਹ ਤੋਂ ਪਿਹਲੇ ਹੋਰ ਸੀ ਵੇ ਹੋਰ ਹੋ ਗਯਾ ਏ ਸੀਧਾ ਕ੍ਯੋਂ ਨੀ ਕੇਂਦਾ ਮੇਤੋਂ ਬੋਰ ਹੋ ਗਯਾ ਏ ਤੂ ਵਿਆਹ ਤੋਂ ਪਿਹਲੇ ਹੋਰ ਸੀ ਵੇ ਹੋਰ ਹੋ ਗਯਾ ਏ ਸੀਧਾ ਕ੍ਯੋਂ ਨੀ ਕੇਂਦਾ ਮੇਤੋਂ ਬੋਰ ਹੋ ਗਯਾ ਏ ਹੁਣ ਕੀਹਦੇ ਤੈਨੂ ਖਾਬ ਲਗੇ ਔਣ ਬਿਨਾ love you ਕਹੇ ਤੂ ਲਗੇ ਸੌਣ ਖੜ ਤੈਨੂ ਮੈਂ ਦੱਸਾ ਹੁਣ ਮੈਨੂ ਪੁਛਦਾ ਤੂ ਕੌਣ ਖੜ ਤੈਨੂ ਮੈਂ ਦੱਸਾ ਚਲੀ ਮੰਮੀ ਨੂ ਸ਼ਿਕਾਯਤ ਤੇਰੀ ਲੌਣ ਖੜ ਤੈਨੂ ਮੈਂ ਦੱਸਾ ਹੁਣ ਮੈਨੂ ਪੁਛਦਾ ਤੂ ਕੌਣ ਖੜ ਤੈਨੂ ਮੈਂ ਦੱਸਾ ਖੜ ਤੈਨੂੰ ਮੈਂ ਦੱਸਾ ਹੋ ਤੇਰੀ ਵੀ ਤਾ ਕੌਡੀ ਕੌਡੀ talk ਹੋ ਗਯੀ ਅੱਛਾ ਮੈਨੂ ਕਿਹਨੀ ਏ ਨੀ change ਆਪ ਹੋ ਗਯੀ ਚਲ ਝੂਠਾ ਹੋ ਤੇਰੀ ਵੀ ਤਾ ਕੌਡੀ ਕੌਡੀ talk ਹੋ ਗਯੀ ਮੈਨੂ ਕਿਹਨੀ ਏ ਨੀ change ਆਪ ਹੋ ਗਯੀ ਹੋ ਤੇਰੀ ਹਾ ਚ ਮਿਲਾਯੀ ਕਾਹਦੀ ਹਾ ਮੈਨੂ easy ਲੈਨ ਲੱਗ ਗਯੀ ਤੂ ਤਾ ਨੀ ਖੜ ਤੈਨੂ ਮੈਂ ਦੱਸਾ ਚਲ ਹੱਟ ਮੈਂ ਤੇਰੇ ਉਚੇ ਉਚੇ ਨਖਰੇ ਚੱਕਾ ਨੀ ਖੜ ਤੈਨੂ ਮੈਂ ਦੱਸਾ ਹੋ ਮੈਨੂ ਤਾਂ ਵੀ ਮਾੜਾ ਕਹਿੰਦੀ ਤੇਰੀ ਮਾ ਨੀ ਖੜ ਤੈਨੂ ਮੈਂ ਦੱਸਾ ਤੂ ਹੈ ਹੀ ਮਾੜਾ ਮੈਂ ਤੇਰੇ ਉਚੇ ਉਚੇ ਨਖਰੇ ਚੱਕਾ ਖੜ ਤੈਨੂ ਮੈਂ ਦੱਸਾ ਨੀ ਖੜ ਤੈਨੂ ਮੈਂ ਦੱਸਾ ਖੜ ਜਾ ਮੈਂ ਦੱਸਦੀ ਆਂ ਪਤਾ ਏ ਜੇ ਆਪ ਕਰੇ ਗਲਤੀ ਜਾਵਾਕ ਬਣ ਜਾਣਾ ਏ ਜੇ ਮੇਤੋਂ ਹੋ ਜੇ ਫਿਰ ਮੇਰਾ ਬਾਪ ਬੰਨ ਜਾਣਾ ਏ ਕਦੇ ਭੋਲਾ ਕਦੇ ਤੂ ਚਾਲਕ ਬੰਨ ਜਾਣਾ ਏ ਸ਼ਰੀਫ ਕਦੇ ਕਦੇ ਬਦਮਾਸ਼ ਬੰਨ ਜਾਣਾ ਏ ਆਪ daily check ਕਰੇ ਮੇਰਾ phone ਜੇ ਮੈਂ ਮੰਗਾ ਲਗੇ ਨਖਰੇ ਦਿਖੋਣ ਖੜ ਤੈਨੂ ਮੈਂ ਦੱਸਾ ਆਜਾ ਫਿਰ ਚਲ ਮੈਂ ਤੇਰੇ ਉਚੇ ਉਚੇ ਨਖਰੇ ਚੱਕਾ ਖੜ ਤੈਨੂ ਮੈਂ ਦੱਸਾ ਹੋ ਚਲੀ ਮੰਮੀ ਨੂ ਸ਼ਿਕਾਯਤ ਤੇਰੀ ਲੌਣ ਖੜ ਤੈਨੂ ਮੈਂ ਦੱਸਾ ਵੇ ਮੈਨੂ ਤਾਂ ਨੀ ਮਾੜੀ ਕਹਿੰਦੀ ਤੇਰੀ ਮਾ ਨੀ ਖੜ ਤੈਨੂ ਮੈਂ ਦੱਸਾ ਤੂ ਹੈ ਹੀ ਮਾੜਾ ਜੇ ਤੇਤੋਂ mistake ਹੋ ਜੇ ਮੁਕਰ ਜਾਣੀ ਏ ਗੁੱਸੇ ਹੋਕੇ ਗੱਡੀ ਵਿਚੋ ਉਤਾਰ ਜਾਣੀ ਏ ਮੈਂ ਗਲਤੀ ਨਾਲ ਗਲਤੀ ਜੇ ਕਰ ਦਿਯਾ ਝਟ ਫੇਰ ਮੇਰੇ ਸਿਰ ਉਪਰ ਜਾਣੀ ਏ ਕਪਤਾਨ change ਹੋ ਗਯੀ ਏ ਤੇਰੀ tone ਆਪ ਗੋਰਾ ਮੈਨੂ ਆਖੇ brown ਖੜ ਤੈਨੂ ਮੈਂ ਦੱਸਾ ਹੁਣ ਮੈਨੂ ਪੁਛਦਾ ਤੂ ਕੌਣ ਖੜ ਤੈਨੂ ਮੈਂ ਦੱਸਾ ਹੋ ਚਲੀ ਮੰਮੀ ਨੂ ਸ਼ਿਕਾਯਤ ਤੇਰੀ ਲੌਣ ਖੜ ਤੈਨੂ ਮੈਂ ਦੱਸਾ ਹੋ ਖੜ ਤੈਨੂ ਖੜ ਜਾ ਤੈਨੂ ਵੇ ਖੜ ਤੈਨੂ ਮੈਂ ਦੱਸਾ ਓਏ ਰੋਹਨਪ੍ਰੀਤ ਖੜ ਜਾ ਤੈਨੂ ਮੈਂ ਦਸਦੀ ਆਂ ਜਾਣਦਾ ਨੀ ਮੈਨੂ selfie queen ਆਂ ਮੈਂ
اطلاعات آهنگ Khad Tainu Main Dassa
- خواننده
- Neha Kakkar
- تاریخ انتشار محتوا
- مدت آهنگ
- 4:31
کاور و مشخصات اثر از داده ثبتشده همان ترک دریافت شده است.