متن و پخش آهنگ Sorry Song از Neha Kakkar
در این صفحه متن، مشخصات و راههای شنیدن آهنگ Sorry Song با صدای Neha Kakkar را مشاهده میکنید؛ اطلاعات این صفحه از داده ثبتشده همین اثر تهیه شده است.
Exclusive Song: Neha Kakkar - Sorry Song

متن کامل ترانه Sorry Song با صدای Neha Kakkar
ਓ ਮੇਰੇ ਮਖਣਾ ਤੈਨੂੰ ਏ ਦਸਣਾ ਗੁੱਸਾ ਜਦੋ ਕਰਨੈ ਹੋਰ ਸੋਹਣਾ ਲਗਨੈ ਹੋਰ ਸੋਹਣਾ ਲਗਨੈ ਹੁਣ ਨੀ ਤੈਨੂੰ ਕੁਛ ਵੀ ਕਿਹਨਾ ਰਿਹ ਲਯੀ ਜਿਦਾਂ ਮਰਜ਼ੀ ਰਿਹਨਾ ਹੁਣ ਨੀ ਤੈਨੂੰ ਕੁਛ ਵੀ ਕਿਹਨਾ ਰਿਹ ਲਯੀ ਜਿੱਦਾਂ ਮਰਜ਼ੀ ਰਿਹਨਾ ਤੇਰੇ ਲੀ ਏਹੋ ਮੰਗ ਲੇਨਾ ਤੇਰੇ ਲੀ ਏਹੋ ਮੰਗ ਲੇਨਾ ਬਾਬਾ ਚੜਦੀ ਕਲਾ ਕਰੇ ਜੇਓਂਦੀ ਰਿਹ ਮੁਟਿਆਰੇ ਨੀ ਰੱਬ ਤੇਰਾ ਨੀ ਰੱਬ ਤੇਰਾ ਭਲਾ ਕਰੇ ਹਾਏ ਜੇਓਂਦੀ ਰਿਹ ਮੁਟਿਆਰੇ ਨੀ ਰੱਬ ਤੇਰਾ ਭਲਾ ਕਰੇ ਹੋ ਜੇਓਂਦੀ ਰਿਹ ਮੁਟਿਆਰੇ ਨੀ ਰੱਬ ਤੇਰਾ ਨੀ ਰੱਬ ਤੇਰਾ ਨੀ ਰੱਬ ਤੇਰਾ ਭਲਾ ਕਰੇ ਹੋ ਹੋ ਹੋ ਐਵੇਂ ਚਕ ਲਯੀ ਗਲ ਸੋਹਣੇਯਾ ਗੁੱਸਾ ਕਰ ਗਯਾ ਕਲ ਸੋਹਣੇਯਾ ਐਵੇਂ ਚਕ ਲਯੀ ਗਲ ਸੋਹਣੇਯਾ ਗੁੱਸਾ ਕਰ ਗਯਾ ਕਲ ਸੋਹਣੇਯਾ ਮੰਨ ਜਾਣਾ ਹੁਣ ਚਲ ਸੋਹਣੇਯਾ ਮੰਨ ਜਾਣਾ ਹੁਣ ਚਲ ਸੋਹਣੇਯਾ ਵੇ ਮੈਂ ਆਕਡ਼ ਸਿਹਨੀ ਆ Phone ਤਾਂ ਚਕ ਲੈ ਮੇਰਾ ਮੈਂ sorry Phone ਤਾਂ ਚਕ ਲੈ ਮੇਰਾ ਮੈਂ sorry ਕਿਹਨੀ ਆ ਹਾਏ Phone ਤਾਂ ਚਕ ਲੈ ਮੇਰਾ ਮੈਂ sorry MixSingh in the house ! ਜਿਨਾ ਤੈਨੂੰ ਮੈਂ ਚੌਂਦੀ ਕੋਈ ਚਾਵੇਂ ਨਾ ਇਕ ਵਾਰੀ ਜਿੰਨੂੰ ਛੜਤਾ ਯਾਰ ਬੁਲਾਵੇ ਨਾ ਰੁਕ ਜਾ video call ਤੂ ਚੱਕ ਲੈ ਆਖਰੀ ਵਾਰੀ ਮੈਨੂੰ ਤਕਲੈ Jacket ਆਂ ਮੇਰੀਆਂ ਤੂ ਹੀ ਰਖ ਲੈ Jacket ਆਂ ਮੇਰੀਆਂ ਤੂ ਹੀ ਰਖ ਲੈ ਦਿਲ ਨਾ ਉੱਦਾ ਗਿੱਲਾ ਕਰੇ ਜੇਓਂਦੀ ਰਿਹ ਮੁਟਿਆਰੇ ਨੀ ਰੱਬ ਤੇਰਾ ਨੀ ਰੱਬ ਤੇਰਾ ਭਲਾ ਕਰੇ ਹਾਏ ਜੇਓਂਦੀ ਰਿਹ ਮੁਟਿਆਰੇ ਨੀ ਰੱਬ ਤੇਰਾ ਭਲਾ ਕਰੇ ਹੋ ਹੋ ਨਾ ਤੂ ਕਰੀ ਨਾ ਮੈਂ ਕਰਨਾ ਹੁਣ phone ਤੈਨੂੰ ਗੁੱਸਾ ਨਾ ਕਰ baby ਹੁਣ ਹੀ ਮਿਲ ਮੈਨੂੰ ਘਰੋ ਬਾਹਰ ਆ ਔਨੀ ਆ ਮੈਂ ਮੰਨ ਜਾ ਫੁਲ ਲੇ ਔਨੀ ਆ ਮੈਂ ਬੱਬੂ ਤੈਨੂੰ ਚੌਨੀ ਆ ਮੈਂ ਬੱਬੂ ਤੈਨੂੰ ਚੌਨੀ ਆ ਮੈਂ ਆ ਲੈ ਸੌਂ ਖਾ ਲੇਨੀ ਆ ਸੁਣ phone ਤਾਂ ਚਕ ਲੈ ਮੇਰਾ ਮੈਂ sorry Phone ਤਾਂ ਚਕ ਲੈ ਮੇਰਾ ਮੈਂ sorry ਕਿਹਨੀ ਆ ਹਾਏ ਜੇਓਂਦੀ ਰਿਹ ਮੁਟਿਆਰੇ ਨੀ ਰੱਬ ਤੇਰਾ ਭਲਾ ਕਰੇ ਹੋ ਹੋ Phone ਤਾਂ ਚਕ ਲੈ ਮੇਰਾ ਮੈਂ sorry ਜੇਓਂਦੀ ਰਿਹ ਮੁਟਿਆਰੇ ਨੀ ਰੱਬ ਤੇਰਾ Phone ਤਾਂ ਚਕ ਲੈ ਮੇਰਾ ਮੈਂ sorry ਜੇਓਂਦੀ ਰਿਹ ਮੁਟਿਆਰੇ ਨੀ ਰੱਬ ਤੇਰਾ Phone ਤਾਂ ਚਕ ਲੈ ਮੇਰਾ ਮੈਂ sorry ਕਿਹਨੀ ਆ ਹਾਏ
اطلاعات آهنگ Sorry Song
- خواننده
- Neha Kakkar
- تاریخ انتشار محتوا
- مدت آهنگ
- 3:25
کاور و مشخصات اثر از داده ثبتشده همان ترک دریافت شده است.