متن و پخش آهنگ Superstar از Neha Kakkar
در این صفحه متن، مشخصات و راههای شنیدن آهنگ Superstar با صدای Neha Kakkar را مشاهده میکنید؛ اطلاعات این صفحه از داده ثبتشده همین اثر تهیه شده است.
Exclusive Song: Neha Kakkar - Superstar

متن کامل ترانه Superstar با صدای Neha Kakkar
ਰੱਬਾ ਤੇਰੇ ਅੱਗੇ ਅਰਜ਼ੀ ਮੈੰ ਕਰਦਾ ਕੁਛ ਜਿਆਦਾ ਨਈ ਮੈੰ ਥੋੜਾ ਜਿਹਾ ਮੰਗਦਾ ਹੋ, ਰੱਬਾ ਤੇਰੇ ਅੱਗੇ ਅਰਜ਼ੀ ਮੈੰ ਕਰਦਾ ਕੁਛ ਜਿਆਦਾ ਨਈ ਮੈੰ ਥੋੜਾ ਜਿਹਾ ਮੰਗਦਾ ਇਕ ਬੰਗਲਾ ਪਵਾਦੇ, ਦੂਜਾ ਦੁਨੀਆ ਘੁੰਮਾਦੇ ਤੀਜਾ ਬਣ ਜਾਂ ਮੈੰ Superstar, Yeah! ਫਿਰ ਮੈੰ ਤੇ ਮੇਰੇ ਯਾਰ ਘੁੰਮਾਂਗੇ ਓ, ਫਿਰ ਲੈ ਕੇ ਕਾਲੀ car ਘੁੰਮਾਂਗੇ ਫਿਰ ਮੈੰ ਤੇ ਮੇਰੇ ਯਾਰ ਘੁੰਮਾਂਗੇ ਫਿਰ ਲੈ ਕੇ ਕਾਲੀ car ਘੁੰਮਾਂਗੇ, Oh ਕਿਸਮਤ ਨੂੰ ਤੂ switch ਕਰਦੇ Famous ਦੁਨਿਆ ਵਿਚ ਕਰਦੇ ਮੈੰਨੂ ਯਾਰਾਂ ਦੇ ਨਾਲ ਪਿਆਰ ਹੈ ਮੇਰੇ ਯਾਰਾਂ ਨੂੰ rich ਕਰਦੇ (ਮੇਰੇ ਯਾਰਾਂ ਨੂੰ rich ਕਰਦੇ) ਜੋ ਵੀ ਦਿਲ ਕਿਤੇ ਲੈਣਾ, ਫਿਰ ਘਰ ਕੀਹਨੇ ਬਹਿਣਾ? ਕਦੇ India ਤੇ ਕਦੇ ਬਾਹਰ ਫਿਰ ਸਾਰਾ ਹੀ ਸੰਸਾਰ ਘੁੰਮਾਂਗੇ ਫਿਰ ਮੈੰ ਤੇ ਮੇਰੇ ਯਾਰ ਘੁੰਮਾਂਗੇ ਫਿਰ ਲੈ ਕੇ ਕਾਲੀ car ਘੁੰਮਾਂਗੇ ਓ, ਫਿਰ ਮੈੰ ਤੇ ਮੇਰੇ ਯਾਰ ਘੁੰਮਾਂਗੇ, Eh-yeah ਕਦੇ ਮੇਰੇ ਕੋਲ ਵੀ ਬਹਿ ਜਈੰ ਬਸ ਘੁੰਮਦਾ ਹੀ ਨਾ ਰਹ ਜਈੰ ਕਦੇ ਮੇਰੇ ਕੋਲ ਵੀ ਬਹਿ ਜਈੰ ਬਸ ਘੁੰਮਦਾ ਹੀ ਨਾ ਰਹ ਜਈੰ ਹਫ਼ਤੇ ਵਿਚ ਇਕ-ਅਧ ਵਾਰੀ ਮੈਨੂੰ ਵੀ ਨਾਲ ਤੂੰ ਲਈ ਜਈੰ ਕਦੇ ਗੇੜੀ ਹੀ ਮਰਾਦੀ, ਕਦੇ dinner ਕਰਾਦੀ ਕਦੇ ਮੇਰੇ ਨਾਲ ਚਲੀ ਬਾਜ਼ਾਰ ਫਿਰ ਮੈੰ ਕੁੜੀਆਂ ਦੇ ਨਾਲ ਘੁੰਮਾਂਗੀ ਓਏ ਹੋਏ-ਹੋਏ, shopping ਦੇ ਲਈ mall ਘੁੰਮਾਂਗੀ, Woh-yeah ਕੰਮ-ਕਾਰ ਤੂੰ set ਕਰਾਦੇ, ਗੱਡੀਆਂ ਤਿੰਨ-ਚਾਰ ਦਵਾਦੇ ਮੈਨੂੰ Chandigarh ਦੇ ਕੋਲੇ ਇੱਕ farmhouse ਬਣਾਦੇ (ਇੱਕ farmhouse ਬਣਾਦੇ) ਐਸ਼ ਹੋ ਜਾਣੀ ਫੇਰ ਇੱਕ ਰੱਖਣਾ ਹੈ ਸ਼ੇਰ ਓਹਨੂੰ ਖੁੱਲਾ ਹੀ ਛੱਡਣਾ ਬਾਹਰ ਨਾਲੇ ਵਿਚ ਬਿਠਾ ਕੇ car ਘੁੰਮਾਂਗੇ ਫਿਰ ਮੈੰ ਤੇ ਮੇਰੇ ਯਾਰ ਘੁੰਮਾਂਗੇ ਫਿਰ ਲੈ ਕੇ ਕਾਲੀ car ਘੁੰਮਾਂਗੇ ਫਿਰ ਮੈੰ ਤੇ ਮੇਰੇ ਯਾਰ ਘੁੰਮਾਂਗੇ... ♪
اطلاعات آهنگ Superstar
- خواننده
- Neha Kakkar
- تاریخ انتشار محتوا
- مدت آهنگ
- 3:41
کاور و مشخصات اثر از داده ثبتشده همان ترک دریافت شده است.