متن و پخش آهنگ Suroor از Neha Kakkar

در این صفحه متن، مشخصات و راه‌های شنیدن آهنگ Suroor با صدای Neha Kakkar را مشاهده می‌کنید؛ اطلاعات این صفحه از داده ثبت‌شده همین اثر تهیه شده است.

Exclusive Song: Neha Kakkar - Suroor

کاور آهنگ Suroor از Neha Kakkar

متن کامل ترانه Suroor با صدای Neha Kakkar

ਸ਼ਾਮਾਂ ਹੋ ਗਈਆਂ ਉਡੀਕ ਤੇਰੀ ਕਰਦੇ ਹੁਣ ਆਜਾ ਨਹੀਂ ਨਾ ਜਿਉਂਦੇ ਅਸੀਂ ਮਰਦੇ ਸ਼ਾਮਾਂ ਹੋ ਗਈਆਂ ਉਡੀਕ ਤੇਰੀ ਕਰਦੇ ਹੁਣ ਆਜਾ ਨਹੀਂ ਨਾ ਜਿਉਂਦੇ ਅਸੀਂ ਮਰਦੇ ਸ਼ਾਮਾਂ ਹੋ ਗਈਆਂ ਉਡੀਕ ਤੇਰੀ ਕਰਦੇ ਹੁਣ ਆਜਾ ਨਹੀਂ ਨਾ ਜਿਉਂਦੇ ਅਸੀਂ ਮਰਦੇ ਸ਼ਾਮਾਂ ਹੋ ਗਈਆਂ ਉਡੀਕ ਤੇਰੀ ਕਰਦੇ ਹੁਣ ਆਜਾ ਨਹੀਂ ਨਾ ਜਿਉਂਦੇ ਅਸੀਂ ਮਰਦੇ ਜਦੋਂ ਦਾ ਤੇਰੇ ਨੈਣਾ ਵਿਚ ਤੱਕਿਆ ਇਕ ਨੂਰ ਜਿਹਾ ਏ ਜਦੋਂ ਦਾ ਤੇਰੇ ਨੈਣਾ ਵਿਚ ਤੱਕਿਆ ਇਕ ਨੂਰ ਜਿਹਾ ਏ ਪੀਤੀ ਵੀ ਨਹੀਂ, ਪੀਤੀ ਵੀ ਨਹੀਂ ਹਾਏ, ਪੀਤੀ ਵੀ ਨਹੀਂ, ਫ਼ਿਰ ਵੀ ਇਕ ਸੁਰੂਰ ਜਿਹਾ ਏ ਜਦੋਂ ਦਾ ਤੇਰੇ ਨੈਣਾ ਵਿਚ ਤੱਕਿਆ ਇਕ ਨੂਰ ਜਿਹਾ ਏ ਜਦੋਂ ਦਾ ਤੇਰੇ ਨੈਣਾ ਵਿਚ ਤੱਕਿਆ ਇਕ ਨੂਰ ਜਿਹਾ ਏ ਪੀਤੀ ਵੀ ਨਹੀਂ, ਪੀਤੀ ਵੀ ਨਹੀਂ ਹਾਏ, ਪੀਤੀ ਵੀ ਨਹੀਂ, ਫ਼ਿਰ ਵੀ ਇਕ ਸੁਰੂਰ ਜਿਹਾ ਏ ਸ਼ਾਮਾਂ ਹੋ ਗਈਆਂ ਉਡੀਕ ਤੇਰੀ ਕਰਦੇ ਹੁਣ ਆਜਾ ਨਹੀਂ ਨਾ ਜਿਉਂਦੇ ਅਸੀਂ ਮਰਦੇ ਸ਼ਾਮਾਂ ਹੋ ਗਈਆਂ ਉਡੀਕ ਤੇਰੀ ਕਰਦੇ ਹੁਣ ਆਜਾ ਨਹੀਂ ਨਾ ਜਿਉਂਦੇ ਅਸੀਂ ਮਰਦੇ ਤੇਰੇ ਆਂ ਖਿਆਲਾਂ ਨੂੰ ਸਜਾ ਕੇ ਬੈਠੀ ਆਂ ਦੁਣੀਆ ਦੇ ਦੁੱਖਾਂ ਨੂੰ ਭੁੱਲਾ ਕੇ ਬੈਠੀ ਆਂ ਤੇਰੇ ਆਂ ਖਿਆਲਾਂ ਨੂੰ ਸਜਾ ਕੇ ਬੈਠੀ ਆਂ ਦੁਣੀਆ ਦੇ ਦੁੱਖਾਂ ਨੂੰ ਭੁੱਲਾ ਕੇ ਬੈਠੀ ਆਂ ਅੱਖਾਂ ਵਿਚ ਲੈਕੇ ਪਿਆਰ ਕਰਾਂ ਤੇਰਾ ਇੰਤਜ਼ਾਰ ਨੀ ਤੂੰ ਛੇਤੀ-ਛੇਤੀ ਆ, ਸੋਹਣੀਏ ਮੇਰੇ ਦਿਲ ਉਤੇ ਵਾਰ ਕਰੇ ਤੇਰੇ ਇੰਤਜ਼ਾਰ ਵਾਲਾ ਇਕ-ਇਕ ਸਾਹ, ਸੋਹਣੀਏ ਕੀ ਤੈਨੂੰ ਪਿਆਰ ਕਰਣ ਨੂੰ ਦਿਲ ਮਜਬੂਰ ਜਿਹਾ ਏ ਕੀ ਤੈਨੂੰ ਪਿਆਰ ਕਰਣ ਨੂੰ ਦਿਲ ਮਜਬੂਰ ਜਿਹਾ ਏ ਪੀਤੀ ਵੀ ਨਹੀਂ, ਪੀਤੀ ਵੀ ਨਹੀਂ ਪੀਤੀ ਵੀ ਨਹੀਂ, ਫ਼ਿਰ ਵੀ ਇਕ ਸੁਰੂਰ ਜਿਹਾ ਏ ਆਂ ਅੱਖੀਆਂ ਉਦਾਸ ਇੰਜ ਦੀਦ ਵਾਸਤੇ ਲੱਭੇ ਕੋਈ ਚੰਨ ਜਿਵੇਂ ਈਦ ਵਾਸਤੇ ਅੱਖੀਆਂ ਉਦਾਸ ਇੰਜ ਦੀਦ ਵਾਸਤੇ ਲੱਭੇ ਕੋਈ ਚੰਨ ਜਿਵੇਂ ਈਦ ਵਾਸਤੇ ਵੇ ਤੂੰ ਸਮਝ ਇਸ਼ਾਰਾ, ਨਹੀਓਂ ਮੇਰਾ ਵੀ ਗੁਜ਼ਾਰਾ ਮੇਰਾ ਰੱਬ ਏ ਗਵਾਹ, ਸੋਹਣਿਆ ਕਰ ਮੇਰਾ ਐਤਬਾਰ, ਥੋੜ੍ਹਾ ਕਰ ਇੰਤਜ਼ਾਰ ਵੇ ਮੈਂ ਖੜੀ ਵਿਚ ਰਾਹ, ਸੋਹਣਿਆ ਕੀ ਤੇਰਾ ਸ਼ਹਿਰ ਮੇਰੇ ਘਰ ਤੋਂ ਬੜਾ ਦੂਰ ਜਿਹਾ ਏ ਕੀ ਤੇਰਾ ਸ਼ਹਿਰ ਮੇਰੇ ਘਰ ਤੋਂ ਬੜਾ ਦੂਰ ਜਿਹਾ ਏ ਪੀਤੀ ਵੀ ਨਹੀਂ, ਪੀਤੀ ਵੀ ਨਹੀਂ ਪੀਤੀ ਵੀ ਨਹੀਂ, ਫ਼ਿਰ ਵੀ ਇਕ ਸੁਰੂਰ ਜਿਹਾ ਏ ਸ਼ਾਮਾਂ ਹੋ ਗਈਆਂ ਉਡੀਕ ਤੇਰੀ ਕਰਦੇ ਹੁਣ ਆਜਾ ਨਹੀਂ ਨਾ ਜਿਉਂਦੇ ਅਸੀਂ ਮਰਦੇ ਸ਼ਾਮਾਂ ਹੋ ਗਈਆਂ ਉਡੀਕ ਤੇਰੀ ਕਰਦੇ ਹੁਣ ਆਜਾ ਨਹੀਂ ਨਾ ਜਿਉਂਦੇ ਅਸੀਂ ਮਰਦੇ

شناسنامه اثر

اطلاعات آهنگ Suroor

خواننده
Neha Kakkar
تاریخ انتشار محتوا
مدت آهنگ
4:09
پخش آنلاین همین موزیک

کاور و مشخصات اثر از داده ثبت‌شده همان ترک دریافت شده است.

رادیو موزیک آلامی Neha Kakkar متن کامل آهنگ Suroor از Neha Kakkar