رفتن به محتوای اصلی

متن و پخش آهنگ Peaches Sped Up از Anne-Marie

در این صفحه متن، مشخصات و راه‌های شنیدن آهنگ Peaches Sped Up را می‌بینید. هنرمند ثبت‌شده برای این نسخه در کاتالوگ آلامی Anne-Marie است.

عنوان دیگر اثر Anne-Marie - Peaches Sped Up

کاور آهنگ Peaches Sped Up از Anne-Marie

پخش آنلاین همین موزیک

کاور و مشخصات اثر از داده ثبت‌شده همان ترک دریافت شده است.

متن کامل ترانهٔ Peaches Sped Up

ਅੱਖ ਆ ਨੀ ਤੇਰੇ ਲੱਕ 'ਤੇ ਤੇ ਤੂੰ ਕਮਲ਼ੇ ਬਣਾ ਕੇ ਰੱਖਤੇ ਗੱਲਾਂ ਬਿੱਲੋ ਚੱਕਵੀਂ ਜਿਹੀ feel ਦੀਆਂ ਅੱਖ ਤੇਰੀ ਡੂੰਘੀ ਜਿਹੀ ਝੀਲ ਦੀਆਂ ਗੁੱਤ ਤੇਰੀ ਜਿਵੇਂ ਸੱਪ ਨੀ ਮੁੰਡੇ ਲੈਂਦੇ ਤੇਰਾ ਨਾਂ ਬਿੱਲੋ ਜੱਪ ਨੀ ਬੁੱਲ੍ਹੀਆਂ ਨੂੰ ਸੋਹਣੀਏ ਗੁਲਾਬ ਕਹਾਂ ਚੜ੍ਹਿਆ ਹੁਸਨ ਬੇਹਿਸਾਬ ਕਹਾਂ I love peaches, I love you You got me, bae, I got you Figure ਕਾਤਿਲ, ਅੱਖੀਆਂ blue ਲੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ I love peaches, I love you You got me, bae, I got you Figure ਕਾਤਿਲ, ਅੱਖੀਆਂ blue ਲੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ ਓ, ਮੇਰੇ phone ਵਿੱਚ ਬਿੱਲੋ ਤੇਰੀਆਂ ਹੀ photo'an ਤੇ photo'an 'ਚ ਮੁੰਡੇ ਦਾ ਸਕੂਨ ਨੀ Raj ਤਾਂ ਰਕਾਨੇ ਤੈਨੂੰ ਧਰਤੀ ਤੋਂ ਵੇਖਦਾ ਐ ਜਗੇ ਜਿਵੇਂ ਅੰਬਰਾਂ 'ਤੇ moon ਨੀ ਨੀ ਤੂੰ ਐਨੀ ਐ ਹਸੀਨ, lit ਹੋ ਜਾਵੇ ਜ਼ਮੀਨ ਐਨੀ ਐ ਹਸੀਨ, lit ਹੋ ਜਾਵੇ ਜ਼ਮੀਨ ਅਸੀ ਜੀਨੇ ਆਂ ਬਿੱਲੋ ਨੀ ਤੇਰੇ ਕਰਕੇ ਨਸ਼ਾ ਜਿਹਾ full ਹੋ ਗਿਆ ਅੱਜ ਸੋਹਣੀ ਜਿਹੀ ਕੁੜੀ ਨੂੰ touch ਕਰਕੇ ਨਸ਼ਾ ਜਿਹਾ full ਹੋ ਗਿਆ ਸੋਹਣੀ ਜਿਹੀ ਕੁੜੀ ਨੂੰ touch ਕਰਕੇ ਨਸ਼ਾ ਜਿਹਾ full ਹੋ ਗਿਆ I love peaches, I love you You got me, bae, I got you Figure ਕਾਤਿਲ, ਅੱਖੀਆਂ blue ਲੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ I love peaches, I love you You got me, bae, I got you Figure ਕਾਤਿਲ, ਅੱਖੀਆਂ blue ਲੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ ਅੱਖਾਂ ਉੱਤੇ shade ਤੇਰੇ ਮਹਿੰਗੇ ਪਾਏ ਤੇਰੇ ਫ਼ਬਦੇ ਆਂ ਲਹਿੰਗੇ ਝੁਮਕੇ ਤਾਂ ਗੱਲ੍ਹਾਂ ਨਾਲ਼ ਖਹਿੰਦੇ ਗੱਭਰੂ ਦੀ ਜਾਨ ਕੱਢ ਲੈਂਦੇ ਓ, jean ਵਾਲ਼ੀ jacket'an ਦੇ ਨਾਲ਼ ਚੂੜੀਆਂ ਬੱਲੇ ਨੀ ਰਕਾਨੇ, matching'an ਨੇ ਪੂਰੀਆਂ ਦੋਸਾਂਝਾ ਵਾਲ਼ੇ ਨਾਲ਼ ਦੱਸ ਕਾਹਤੋਂ ਦੂਰੀਆਂ? ਅੱਜ ਪੁੱਛ ਲੈਣਾ ਤੈਨੂੰ ਹੱਥ ਫੜ ਕੇ ਨੀ ਨਸ਼ਾ ਜਿਹਾ full ਹੋ ਗਿਆ ਅੱਜ ਸੋਹਣੀ ਜਿਹੀ ਕੁੜੀ ਨੂੰ touch ਕਰਕੇ ਨਸ਼ਾ ਜਿਹਾ full ਹੋ ਗਿਆ ਸੋਹਣੀ ਜਿਹੀ ਕੁੜੀ ਨੂੰ touch ਕਰਕੇ ਨਸ਼ਾ ਜਿਹਾ full ਹੋ ਗਿਆ I love peaches, I love you You got me, bae, I got you Figure ਕਾਤਿਲ, ਅੱਖੀਆਂ blue ਲੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ I love peaches, I love you You got me, bae, I got you Figure ਕਾਤਿਲ, ਅੱਖੀਆਂ blue ਲੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ ♪

شناسنامه اثر

اطلاعات آهنگ Peaches Sped Up

خواننده
Anne-Marie
تاریخ انتشار محتوا
مدت آهنگ
2:11
رادیو موزیک آلامی › Anne-Marie › متن کامل آهنگ Peaches Sped Up از Anne-Marie

دیدگاه‌ها

هنوز دیدگاهی منتشر نشده است. اولین نظر را شما بنویسید.

نظر شما