متن و پخش آهنگ Samjhawan From "Humpty Sharma Ki Dulhania" از Arijit Singh

در این صفحه متن، مشخصات و راه‌های شنیدن آهنگ Samjhawan From "Humpty Sharma Ki Dulhania" با صدای Arijit Singh را مشاهده می‌کنید؛ اطلاعات این صفحه از داده ثبت‌شده همین اثر تهیه شده است.

Exclusive Song: Arijit Singh - Samjhawan From "Humpty Sharma Ki Dulhania"

کاور آهنگ Samjhawan From "Humpty Sharma Ki Dulhania" از Arijit Singh

متن کامل ترانه Samjhawan From "Humpty Sharma Ki Dulhania" با صدای Arijit Singh

ਨਹੀਂ ਜੀਨਾ ਤੇਰੇ ਬਾਝੋਂ, ਨਹੀਂ ਜੀਨਾ, ਨਹੀਂ ਜੀਨਾ ਨਹੀਂ ਜੀਨਾ ਤੇਰੇ ਬਾਝੋਂ, ਨਹੀਂ ਜੀਨਾ, ਨਹੀਂ ਜੀਨਾ ਨਹੀਂ ਜੀਨਾ ਤੇਰੇ ਬਾਝੋਂ, ਨਹੀਂ ਜੀਨਾ, ਨਹੀਂ ਜੀਨਾ ਨਹੀਂ ਜੀਨਾ ਤੇਰੇ ਬਾਝੋਂ, ਨਹੀਂ ਜੀਨਾ, ਨਹੀਂ ਜੀਨਾ ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ ਬਿਨਾਂ ਲਗਦਾ ਜੀਅ ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ ਬਿਨਾਂ ਲਗਦਾ ਜੀਅ ਤੂੰ ਕੀ ਜਾਣੇ ਪਿਆਰ ਮੇਰਾ, ਮੈਂ ਕਰੂੰ ਇੰਤਜ਼ਾਰ ਤੇਰਾ ਤੂੰ ਦਿਲ, ਤੂਹੀਓਂ ਜਾਨ ਮੇਰੀ ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ ਬਿਨਾਂ ਲਗਦਾ ਜੀਅ ਤੂੰ ਕੀ ਜਾਣੇ ਪਿਆਰ ਮੇਰਾ, ਮੈਂ ਕਰੂੰ ਇੰਤਜ਼ਾਰ ਤੇਰਾ ਤੂੰ ਦਿਲ, ਤੂਹੀਓਂ ਜਾਨ ਮੇਰੀ ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ ਬਿਨਾਂ ਲਗਦਾ ਜੀਅ ♪ ਮੇਰੇ ਦਿਲ ਨੇ ਚੁਨ ਲਈਆਂ ਨੇ ਤੇਰੇ ਦਿਲ ਦੀਆਂ ਰਾਹਾਂ ਤੂੰ ਜੋ ਮੇਰੇ ਨਾਲ ਤੁਰੇ ਤਾਂ ਤੁਰ ਪਏ ਮੇਰੀਆਂ ਸਾਹਾਂ ਜੀਨਾ ਮੇਰਾ ਹਾਏ ਹੁਣ ਹੈ ਤੇਰਾ, ਕੀ ਮੈਂ ਕਰਾਂ? ਤੂੰ ਕਰ ਐਤਬਾਰ ਮੇਰਾ, ਮੈਂ ਕਰੂੰ ਇੰਤਜ਼ਾਰ ਤੇਰਾ ਤੂੰ ਦਿਲ, ਤੂਹੀਓਂ ਜਾਨ ਮੇਰੀ ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ ਬਿਨਾਂ ਲਗਦਾ ਜੀਅ ਵੇ ਚੰਗਾ ਨਹੀਓਂ ਕੀਤਾ, ਬੀਬਾ... ਵੇ ਚੰਗਾ ਨਹੀਓਂ ਕੀਤਾ ਬੀਬਾ, ਦਿਲ ਮੇਰਾ ਤੋੜ ਕੇ ਵੇ ਬੜਾ ਪਛਤਾਈਆਂ ਅੱਖਾਂ ਵੇ ਬੜਾ ਪਛਤਾਈਆਂ ਅੱਖਾਂ ਨਾਲ ਤੇਰੇ ਜੋੜ ਕੇ ਤੈਨੂੰ ਛੱਡ ਕੇ ਕਿੱਥੇ ਜਾਵਾਂ? ਤੂੰ ਮੇਰਾ ਪਰਛਾਵਾਂ ਤੇਰੇ ਮੁੱਖੜੇ ਵਿਚ ਹੀ ਮੈਂ ਤਾਂ ਰੱਬ ਨੂੰ ਅਪਨੇ ਪਾਵਾਂ ਮੇਰੀ ਦੁਆ ਹਾਏ ਸਜਦਾ ਤੇਰਾ ਕਰਦੀ ਸਦਾ ਤੂੰ ਸੁਨ ਇਕਰਾਰ ਮੇਰਾ, ਮੈਂ ਕਰੂੰ ਇੰਤਜ਼ਾਰ ਤੇਰਾ ਤੂੰ ਦਿਲ, ਤੂਹੀਓਂ ਜਾਨ ਮੇਰੀ ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ ਬਿਨਾਂ ਲਗਦਾ ਜੀਅ ♪

شناسنامه اثر

اطلاعات آهنگ Samjhawan From "Humpty Sharma Ki Dulhania"

خواننده
Arijit Singh
تاریخ انتشار محتوا
مدت آهنگ
4:29
پخش آنلاین همین موزیک

کاور و مشخصات اثر از داده ثبت‌شده همان ترک دریافت شده است.

رادیو موزیک آلامی Arijit Singh متن کامل آهنگ Samjhawan From "Humpty Sharma Ki Dulhania" از Arijit Sin