متن آهنگ 2 Phone از Neha Kakkar

  • پنجشنبه, 28 خرداد 1405

متن و اطلاعات آهنگ 2 Phone با صدای Neha Kakkar بر اساس اطلاعات واقعی اثر در این صفحه گردآوری شده است.

Exclusive Song: Neha Kakkar - 2 Phone

کاور آهنگ 2 Phone از Neha Kakkar

متن آهنگ 2 Phone از Neha Kakkar

ਇਧਰ ਉਧਾਰ ਤੁੱਰੇਆ ਰਹਿਣੇ ਕਿਉਂ ਹਵਾ ਵਿਚ ਉੱਡਿਆਂ ਰਹਿਣੇ ਬੜੀਆਂ ਸੈਲਫੀਆਂ ਲੱਬੇ ਆਪ ਤਾਂ ਗੁੱਸਾ ਕਰਦੇ ਜੇ ਮੈਂ ਆਖਦਾ ਖਿਚਾਉਂਦਾ pic ਵੀ ਨੀ ਹਾਏ 2 – 2 ਰੱਖਦੇ 2 – 2 ਰੱਖਦੇ ਫੋਨ ਤੇ ਚੱਕਦਾ ਏਕ ਵੀ ਨਈ 2 – 2 ਰੱਖਦੇ ਫੋਨ ਤੇ ਚੱਕਦਾ ਏਕ ਵੀ ਨਈ 2 – 2 ਰੱਖਦੇ ਫੋਨ ਤੇ ਚੱਕਦਾ ਏਕ ਵੀ ਨਈ ਕਿਧਰ ਨੂੰ ਜਾਏਂਗਾ ਮੈਂ ਬਿਗਾੜ ਗਈ ਜੇ ਵੇ ਤੂੰ ਪਛਤਾਏਂਗਾ ਮੈਂ ਬਿਗਾੜ ਗਈ ਜੇ ਵੇ ਤੂੰ ਪਛਤਾਏਂਗਾ ਪਤਾ ਐ ਮੇਰੀਆਂ ਗ਼ਲਤੀਆਂ count ਕਰਾਉਣੇ ਆਪਣੇ ਲੱਛਣ ਠੀਕ ਨੀ ਕਰਦਾ ਕਹਿੰਦੀ ਸੌਕਣ ਦੇ ਲਾਈ ਲਿਖਦੇ ਮੇਰੀ ਕਦੇ ਤਾਰੀਫ ਨੀ ਕਰਦਾ ਏਹ ਗਾਣਾ ਕੋਈ hit ਵੀ ਨੀ ਹਾਏ 2 – 2 ਰੱਖਦੇ 2 – 2 ਰੱਖਦੇ ਫੋਨ ਤੇ ਚੱਕਦਾ ਏਕ ਵੀ ਨਈ 2 – 2 ਰੱਖਦੇ ਫੋਨ ਤੇ ਚੱਕਦਾ ਏਕ ਵੀ ਨਈ 2 – 2 ਰੱਖਦੇ ਫੋਨ ਤੇ ਚੱਕਦਾ ਏਕ ਵੀ ਨਈ ਕਿਉਂ ? ਤੇਰੇ ਜੇਹਾ ਬਦਮਾਸ਼ ਕੋਈ ਨੀ ਮੇਰੇ ਵਰਗੀ queen cute’ਓ ਮੇਰੇ ਬਿਨ ਦੱਸ ਕੌਣ ਕਾਹੂਗੀ Good morning ਜਲਦੀ ਉੱਠੋ ਜਿਹੜਾ ਮੈਨੂੰ love ਕਰਦਾ ਸੀ ਹੁਣ ਵੇ ਕਹਿੰਦੀ coco ਲੈਗੀ ਕੁੱਟ ਖਾਉਂਗੀ ਮੈਥੋਂ ਬਿਨ ਕਪਤਾਨ ਕੋਈ ਤੇਰੀ car ਚ ਬੇਹਗੀ ਕੋਈ ਤੇਰੇ ਨਾਲ fit ਵੀ ਨਹੀਂ ਹਾਏ 2 – 2 ਰੱਖਦੇ ਫੋਨ ਤੇ ਚੱਕਦਾ ਏਕ ਵੀ ਨਈ 2 – 2 ਰੱਖਦੇ ਫੋਨ ਤੇ ਚੱਕਦਾ ਏਕ ਵੀ ਨਈ 2 – 2 ਰੱਖਦੇ ਫੋਨ ਤੇ ਚੱਕਦਾ ਏਕ ਵੀ ਨਈ

شناسنامه اثر

اطلاعات آهنگ 2 Phone

خواننده
Neha Kakkar
تاریخ انتشار
مدت آهنگ
3:05
پخش آنلاین همین موزیک

کاور و مشخصات اثر از داده ثبت‌شده همان ترک دریافت شده است.

رادیو موزیک آلامی Neha Kakkar متن کامل آهنگ 2 Phone از Neha Kakkar