متن آهنگ Daily Daily از Neha Kakkar
متن و اطلاعات آهنگ Daily Daily با صدای Neha Kakkar بر اساس اطلاعات واقعی اثر در این صفحه گردآوری شده است.
Exclusive Song: Neha Kakkar - Daily Daily

متن آهنگ Daily Daily از Neha Kakkar
ਅੱਛਾ ਸੁੰਨ ਨਾ ਇਕ ਗੱਲ ਦਸ ਸਚੀ ਸਚੀ ਦਸੇਂਗਾ ਤੂੰ ਹੀ ਦਸ ਤੇਰੀ ਗੱਲ ਕਿਹੜੀ ਨਹੀਓ ਮੰਨੀ ਮੈਂ ਹਰ ਗੱਲ ਤੇਰੇ ਵੇ ਚੂਨੀ ਲੜ ਬੰਨੀ ਮੈਂ ਤੂੰ ਹੀ ਦਸ ਤੇਰੀ ਗੱਲ ਕਿਹੜੀ ਨਹੀਓ ਮੰਨੀ ਮੈਂ ਹਰ ਗੱਲ ਤੇਰੇ ਵੇ ਚੂਨੀ ਲੜ ਬੰਨੀ ਮੈਂ ਬਸ ਕਰ ਦਿਲ ਗੱਲ ਗੱਲ ਉੱਤੇ ਨਾ ਅੜਿਆ ਨਾ ਕਰ ਚੰਨਾ ਏਦਾਂ ਕਰਿਆ ਨਾ ਕਰ Daily Daily ਲੜਿਆ ਨਾ ਕਰ ਹਾਏ ਚੰਨਾ ਏਦਾਂ ਕਰਿਆ ਨਾ ਕਰ Daily Daily ਲੜਿਆ ਨਾ ਕਰ ਤੈਨੂੰ ਕਿੰਨਾ ਕਰਦੀ ਆਂ, ਤੇਰੇ ਉੱਤੇ ਮਰਦੀ ਆਂ ਝਿੜਕਾਂ ਕ੍ਯੂਂ ਰਹਿੰਦਾ ਮੈਨੂ ਮਾਰ ਦਾ ਜਦੋਂ ਕੀਤੇ ਬੈਠ ਦਾ ਏ ਯਾਰਾ ਨਾਲ ਸੋਹਣਿਆਂ ਵੇ ਚੇਤਾ ਭੁਲ ਜਾਵੇ ਮੇਰੇ ਪਿਆਰ ਦਾ ਤੈਨੂੰ ਕਿੰਨਾ ਕਰਦੀ ਆਂ, ਤੇਰੇ ਉੱਤੇ ਮਰਦੀ ਆਂ ਝਿੜਕਾਂ ਕ੍ਯੂਂ ਰਹਿੰਦਾ ਮੈਨੂ ਮਾਰ ਦਾ ਜਦੋਂ ਕੀਤੇ ਬੈਠ ਦਾ ਏ ਯਾਰਾ ਨਾਲ ਸੋਹਣਿਆਂ ਵੇ ਚੇਤਾ ਭੁਲ ਜਾਵੇ ਮੇਰੇ ਪਿਆਰ ਦਾ Riyaz Aly ਯਾਰ ਦੋਸ਼ ਮੇਰੇ ਉੱਤੇ ਮੜ੍ਹਿਆ ਨਾ ਕਰ ਚੰਨਾ ਏਦਾਂ ਕਰਿਆ ਨਾ ਕਰ Daily Daily ਲੜਿਆ ਨਾ ਕਰ ਹਾਏ ਚੰਨਾ ਏਦਾਂ ਕਰਿਆ ਨਾ ਕਰ Daily Daily ਲੜਿਆ ਨਾ ਕਰ ਖੁਦਾ ਕਰੇ ਖੈਰ ਚੰਨਾ ਦਿਨ ਹਰ ਪੈਰ ਚੰਨਾ ਤੇਰੇ ਨਾਲ ਜ਼ਿੰਦਗੀ ਹਸੀਨ ਏ ਤੈਥੋਂ ਵੱਧ ਤੈਨੂ ਜਾਂ ਭੁਲ ਜਾਵਾਂ ਖਾਣਾ ਪੀਣਾ ਜਾਂ ਬੂਝ ਬਣਦਾ ਕ੍ਯੂਂ mean ਏ ਖੁਦਾ ਕਰੇ ਖੈਰ ਚੰਨਾ ਦਿਨ ਹਰ ਪੈਰ ਚੰਨਾ ਤੇਰੇ ਨਾਲ ਜ਼ਿੰਦਗੀ ਹਸੀਨ ਏ ਤੈਥੋਂ ਵੱਧ ਤੈਨੂ ਜਾਂ ਭੁਲ ਜਾਵਾਂ ਖਾਣਾ ਪੀਣਾ ਜਾਂ ਬੂਝ ਬਣਦਾ ਕ੍ਯੂਂ mean ਏ ਸੁਣ ਨਾ! ਮੇਰੇ ਨਾਲ ਬਾਹਰ ਜਾਕੇ ਗੈਰਾਂ ਕੋਲ ਖੜ੍ਹਿਆ ਨਾ ਕਰ ਚੰਨਾ ਏਦਾਂ ਕਰਿਆ ਨਾ ਕਰ Daily Daily ਲੜਿਆ ਨਾ ਕਰ ਹਾਏ ਚੰਨਾ ਏਦਾਂ ਕਰਿਆ ਨਾ ਕਰ Daily Daily ਲੜਿਆ ਨਾ ਕਰ
اطلاعات آهنگ Daily Daily
- خواننده
- Neha Kakkar
- تاریخ انتشار
- مدت آهنگ
- 3:16
کاور و مشخصات اثر از داده ثبتشده همان ترک دریافت شده است.