متن آهنگ Das Ki Karaan از Neha Kakkar

  • پنجشنبه, 28 خرداد 1405

متن و اطلاعات آهنگ Das Ki Karaan با صدای Neha Kakkar بر اساس اطلاعات واقعی اثر در این صفحه گردآوری شده است.

Exclusive Song: Neha Kakkar - Das Ki Karaan

کاور آهنگ Das Ki Karaan از Neha Kakkar

متن آهنگ Das Ki Karaan از Neha Kakkar

ਦਸ ਕਿ ਕਰਾਂ ਤੇਰੇ ਬਿਨ ਸੋਨਿਏ ਦਿਲ ਲਗਦਾ ਨੀ ਲਗਦਾ ਦਿਲ ਨੀਯੋ ਲਗਦਾ ਲਗਦਾ ਦਸ ਕਿ ਕਰਾਂ ਤੇਰੇ ਬਿਨ ਸੋਨਿਏ ਮੈਂ ਸੌ ਵੀ ਨੀ ਸਕਦਾ ਦਿਲ ਨੀਯੋ ਲਗਦਾ ਲਗਦਾ ਮੇਰੇ ਦਿਲ ਦਾ ਹਾਲ ਨਾ ਜਾਣੇ ਰੋਂਦੇ ਰਿਹਿੰਦੇ ਨੈਣ ਨਿਮਾਣੇ ਸਾਹ ਵੀ ਲੇਂਦਾ ਚੇਤੇ ਆਵੇ ਤੂ ਦਸ ਕਿ ਕਰਾਂ ਤੇਰੇ ਬਿਨ ਸੋਨਿਏ ਦਿਲ ਲਗਦਾ ਨੀ ਲਗਦਾ ਦਿਲ ਨੀਯੋ ਲਗਦਾ ਲਗਦਾ ਦਸ ਕਿ ਕਰਾਂ ਤੇਰੇ ਬਿਨ ਸੋਨਿਏ ਮੈਂ ਸੌ ਵੀ ਨੀ ਸਕਦਾ ਦਿਲ ਨੀਯੋ ਲਗਦਾ ਲਗਦਾ ਮੇਰੇ ਹਥਾ ਦੀ ਮਿਹੰਦੀ ਵਿਚ ਨਾਮ ਏ ਤੇਰਾ ਏ ਫਕਰ ਮੈਂ ਕਰਦੀ ਕਿਹੰਦੀ ਮਾਹੀ ਤੂ ਮੇਰਾ ਏ ਤੈਨੂ ਪਾਕੇ ਜਿੰਦਰੀ ਦਾ ਦੂਰ ਹੋਯ ਹਨੇਰਾ ਵੇ ਦਸ ਕਿ ਕਰਾਂ ਤੇਰੇ ਬਿਨ ਮਾਹਿਯਾ ਦਿਲ ਲਗਦਾ ਨੀ ਲਗਦਾ ਦਿਲ ਨੀਯੋ ਲਗਦਾ ਲਗਦਾ ਦਸ ਕਿ ਕਰਾਂ ਤੇਰੇ ਬਿਨ ਸੋਨੇਯਾ ਦਿਲ ਸੌ ਵੀ ਨੀ ਸਕਦਾ ਦਿਲ ਨੀਯੋ ਲਗਦਾ ਲਗਦਾ ਰੁਸੀ ਨਾ ਤੂ ਯਾਰਾ ਮੈਨੂ ਔਂਦਾ ਨਹੀ ਮਨੋਨਾ ਵੇ ਦਿਲ ਵਿਚ ਸੇ ਸਕਦਾ ਪਰ ਔਂਦਾ ਨਹੀ ਸੁਣਾਓਣਾ ਵੇ ਕਰਦਾ ਮੈਂ ਪ੍ਯਾਰ ਪਰ ਔਂਦਾ ਨਯੀ ਜਤੋਨਾ ਵੇ ਦਸ ਕਿ ਕਰਾਂ ਤੇਰੇ ਬਿਨ ਮਾਹਿਯਾ ਦਿਲ ਲਗਦਾ ਨੀ ਲਗਦਾ ਦਿਲ ਨੀਯੋ ਲਗਦਾ ਲਗਦਾ ਦਸ ਕਿ ਕਰਾਂ ਤੇਰੇ ਬਿਨ ਸੋਨਿਏ ਮੈਂ ਸੌ ਵੀ ਨੀ ਸਕਦਾ ਦਿਲ ਨੀਯੋ ਲਗਦਾ ਲਗਦਾ ਜ਼ਖ਼ਮ ਦਿਲਾਂ ਦੇ ਮੇਰੇ ਖੋਲ ਦਿਖਾਵਾਂ ਮੇਰੇ ਨਾਲ ਕਿ ਹੋਯ ਸੀ ਦਿਲ ਨੂ ਸੁਣਾਵਾਂ ਕਾਸ਼ ਤੇਰੇ ਨਾਲ ਸਾਰੀ ਜਿੰਦਰੀ ਬਿਤਾ ਵਾ ਮੈਂ ਦਸ ਕਿ ਕਰਾਂ ਤੇਰੇ ਬਿਨ ਸੋਨਿਏ ਦਿਲ ਲਗਦਾ ਨੀ ਲਗਦਾ ਦਿਲ ਨੀਯੋ ਲਗਦਾ ਲਗਦਾ ਦਸ ਕਿ ਕਰਾਂ ਤੇਰੇ ਬਿਨ ਸੋਨਿਏ ਮੈਂ ਸੌ ਵੀ ਨੀ ਸਕਦਾ ਦਿਲ ਨੀਯੋ ਲਗਦਾ ਲਗਦਾ

شناسنامه اثر

اطلاعات آهنگ Das Ki Karaan

خواننده
Neha Kakkar
تاریخ انتشار
مدت آهنگ
5:13
پخش آنلاین همین موزیک

کاور و مشخصات اثر از داده ثبت‌شده همان ترک دریافت شده است.

رادیو موزیک آلامی Neha Kakkar متن کامل آهنگ Das Ki Karaan از Neha Kakkar