متن و پخش آهنگ Diamond Da Challa از Neha Kakkar

در این صفحه متن، مشخصات و راه‌های شنیدن آهنگ Diamond Da Challa با صدای Neha Kakkar را مشاهده می‌کنید؛ اطلاعات این صفحه از داده ثبت‌شده همین اثر تهیه شده است.

Exclusive Song: Neha Kakkar - Diamond Da Challa

کاور آهنگ Diamond Da Challa از Neha Kakkar

متن کامل ترانه Diamond Da Challa با صدای Neha Kakkar

Mood ਬੜਾ ਕਰਦਾ ਮੇਰਾ ਲੈਕੇ ਜਾਵੇ mall ਮੈਨੂ ਤੇਰਾ PUBG ਨਾ ਖਤਮ ਹੋਵੇ ਕਰਦਾ ignore ਮੈਨੂ Cute ਜਿਹਾ face ਦਾ ਹਾਲ ਕਿ ਹੋ ਗਯਾ ਮੇਰਾ ਤੇਰੇ ਕਰਕੇ ਆਜਾ ਚਲ ਵਿਆਹ ਕਰਵਾਈਏ Lockdown ਵਿਚ ਘੱਟ ਹੋਣੇ ਖਰਚੇ ਲੈ ਦੋ ਛੱਲਾ ਛੱਲਾ diamond ਦਾ ਛੱਲਾ ਲੈ ਦੋ ਹਾਂ ਜੀ ਦਿਲ ਮੇਰਾ ਕਰਦੈ ਤੇਰੇ ਇੱਕ ਟਕਾਵਾਂ ਵੱਸ ਮੇਰਾ ਚਲਦਾ ਨਾ ਜੀ ਲੈ ਦੋ ਛੱਲਾ ਛੱਲਾ diamond ਦਾ ਛੱਲਾ ਲੈ ਦੋ ਹਾਂ ਜੀ ਦਿਲ ਮੇਰਾ ਕਰਦੈ ਤੇਰੇ ਇੱਕ ਟਕਾਵਾਂ ਵੱਸ ਮੇਰਾ ਚਲਦਾ ਨਾ ਜੀ ਓਏ ਸੁਣ ਮੈਨੂ ਛੱਡ ਕੇ date ਕਿੱਤਾ ਕਿਸੇ ਹੋਰ ਨੂ ਹਿਸਾਬ ਤੂ ਲਾ ਲਯੀ ਤੈਨੂ ਕਰਦੀ ਪ੍ਯਾਰ ਬੋਹਤ ਗੱਲ ਵਿਚ ਦਿਮਾਗ ਦੇ ਪਾ ਲਯੀ ਕਦੇ ਹਥ ਫਡ ਕੇ ਤੂ ਕਿਹੰਦਾ ਮੈਨੂ ਪ੍ਯਾਰ ਬੋਹਤ ਕਰਦਾ ਗੁੱਸਾ ਨਾ ਕਰੇਯਾ ਕਰ babby ਗੱਲ ਕਰ ਲਿਯਾ ਕਰ ਸਾਂਝੀ ਲੈ ਦੋ ਛੱਲਾ ਛੱਲਾ diamond ਦਾ ਛੱਲਾ ਲੈ ਦੋ ਹਾਂ ਜੀ ਦਿਲ ਮੇਰਾ ਕਰਦੈ ਤੇਰੇ ਇੱਕ ਟਕਾਵਾਂ ਵੱਸ ਮੇਰਾ ਚਲਦਾ ਨਾ ਜੀ ਹੋ ਗੱਲ ਛੱਲੇ ਦੀ ਕੀ ਕਰਦੀ ਐ ਰਾਣੀ ਹਾਰ ਬਣਾ ਦਾਂ ਹੋ ਚਲ ਮਿਤਰਾਂ ਦੇ ਨਾਲ ਗੋਰੀਏ ਹੀਰੇਆਂ ਵਿਚ ਜੜਾਂ ਦਾਂ ਦਿਲ ਦਾ ਰਾਜਾ ਗਬਰੂ ਮੈਂ ਕਿਹਾ ਵੇਖ ਜ਼ਰਾ ਅਜ਼ਮਾ ਕੇ ਤੂ mood ਬਣਾ ਇੱਕ ਵਾਰ ਬਿੱਲੋ ਮੈਂ lockdown ਖੁਲਵਾ ਦਾਂ ਹੋ ਵਿਚ ਗੱਡੀ ਦੇ ਗੇੜੀਆਂ ਲੌਂਦਾ ਨਾਲ ਯਾਰਾਂ ਦੇ daily ਮੈਨੂ ਵੀ ਕਦੇ ਲੈ ਜਾਯਾ ਕਰ ਜਦ ਹੋਂਦੀ ਆਂ ਵੇਲੀ ਵਿਚ Porsche ਦੇ ਗੇੜੀਆਂ ਲੌਂਦਾ ਨਾਲ ਯਾਰਾਂ ਦੇ daily ਮੈਨੂ ਵੀ ਕਿੱਤੇ ਲ ਜਯਾ ਕਰ ਜਦ ਹੋਵਾਂ ਮੈਂ ਵੇਲਯ ਤੂ ਕਿੰਨਾ wait ਕਰੌਂਦਾ ਕਦੇ ਨਾ ਆਵੇ time ਤੇ ਸ਼ਾਮੀ ਘਰ ਨੂ ਮੇਰੇ Vicky Sandhu ਤੇਰੇ ਨਾਲ ਰੁੱਸ ਕੇ ਬੈਠੀ ਤਾਂ ਜੀ ਲੈ ਦੋ ਛੱਲਾ ਛੱਲਾ diamond ਦਾ ਛੱਲਾ ਲੈ ਦੋ ਹਾਂ ਜੀ ਦਿਲ ਮੇਰਾ ਕਰਦੈ ਤੇਰੇ ਇੱਕ ਟਕਾਵਾਂ ਵੱਸ ਮੇਰਾ ਚਲਦਾ ਨਾ ਜੀ ਹੋ ਤੇਰੇ ਕਿਹਣ ਤੋਂ ਬਿਨਾ ਸੋਹਣੀਏ ਰੀਝ ਪੁਗਵਾਨ ਤੇਰੀ ਹੋ ਚੱਕ diamond ਦਾ ਛੱਲਾ ਦੱਸ ਕੋਯੀ ਹੋਰ demand ਜੇ ਤੇਰੀ ਹੋ ਨਾ Goa ਨਾ ਸੇਂ Shimla ਨੀ ਮੈਂ ਵੱਡੇ plan ਬਣਾਵਾਂ ਹੋ ਰੁੱਸੇਯਾ ਨਾ ਕਰ ਕੁਡੀਏ ਨੀ ਚਲ Sydney ਲੈਕੇ ਜਾਵਾਂ ਲੈ ਦੇ ਛੱਲਾ ਛੱਲਾ diamond ਦਾ ਛੱਲਾ ਲੈ ਦੇ ਹਾਂ ਜੀ ਦਿਲ ਮੇਰਾ ਕਰਦੈ ਤੇਰੇ ਇੱਕ ਟਕਾਵਾਂ ਵੱਸ ਮੇਰਾ ਚਲਦਾ ਨਾ ਜੀ ਓਏ ਹੋਏ

شناسنامه اثر

اطلاعات آهنگ Diamond Da Challa

خواننده
Neha Kakkar
تاریخ انتشار محتوا
مدت آهنگ
3:24
پخش آنلاین همین موزیک

کاور و مشخصات اثر از داده ثبت‌شده همان ترک دریافت شده است.

رادیو موزیک آلامی Neha Kakkar متن کامل آهنگ Diamond Da Challa از Neha Kakkar