متن و پخش آهنگ Kala Chashma از Neha Kakkar
در این صفحه متن، مشخصات و راههای شنیدن آهنگ Kala Chashma با صدای Neha Kakkar را مشاهده میکنید؛ اطلاعات این صفحه از داده ثبتشده همین اثر تهیه شده است.
Exclusive Song: Neha Kakkar - Kala Chashma

متن کامل ترانه Kala Chashma با صدای Neha Kakkar
ਤੇਰੇ ਨਾਂ ਦੀਆਂ ਧੁੰਮਾਂ ਪੈ ਗਈਆਂ ਤੂੰ ਚੰਡੀਗੜ੍ਹ ਤੋਂ ਆਈ ਨੀ (ਚੰਡਿਗੜ੍ਹ ਤੋਂ ਆਈ ਨੀ) ਤੈਨੂੰ ਦੇਖ ਕੇ ਹੌਂਕੇ ਭਰਦੇ ਨੇ ਖੜ੍ਹੇ ਚੌਕਾਂ ਵਿੱਚ ਸਿਪਾਹੀ ਨੀ ਠੋਡੀ 'ਤੇ ਕਾਲ਼ਾ ਤਿਲ, ਕੁੜੀਏ ਠੋਡੀ 'ਤੇ ਕਾਲ਼ਾ ਤਿਲ, ਕੁੜੀਏ ਜਿਉਂ ਦਾਗ ਐ ਚੰਨ ਦੇ ਟੁੱਕੜੇ 'ਤੇ ਤੈਨੂੰ ਕਾਲ਼ਾ ਚਸ਼ਮਾ... ਤੈਨੂੰ ਕਾਲ਼ਾ ਚਸ਼ਮਾ... ਤੈਨੂੰ ਕਾਲ਼ਾ ਚਸ਼ਮਾ ਜੱਚਦਾ ਏ ਜੱਚਦਾ ਏ ਗੋਰੇ ਮੁੱਖੜੇ 'ਤੇ ਤੈਨੂੰ ਕਾਲ਼ਾ ਚਸ਼ਮਾ ਜੱਚਦਾ ਏ ਜੱਚਦਾ ਏ ਗੋਰੇ ਮੁੱਖੜੇ 'ਤੇ ♪ सड़कों पे चले जब, लड़कों के दिलों में तू आग लगा दे, baby, fire नक़ली सा नखरे तू करे, जब देखे हमें, झूठी, liar काला-काला चश्मा जँचता तेरे मुखड़े पे जैसे काला तिल जँचता है तेरे chin पे अपनी अदाओं से ज़्यादा नहीं तो १०-१२ लड़के तो मार ही देती होगी तू दिन में तुझ जैसे ३६ फ़िरते हैं ਮੇਰੇ ਵਰਗੀ ਔਰ ਨਾ ਹੋਣੀ ਵੇ (ਵਰਗੀ ਔਰ ਨਾ ਹੋਣੀ ਵੇ) (ਵਰ-ਵਰ-ਵਰਗੀ ਔਰ ਨਾ ਹੋਣੀ ਵੇ) ਤੂੰ ਮੁੰਡਾ ਬਿਲਕੁਲ ਦੇਸੀ ਹੈ ਮੈਂ Katrina ਤੋਂ ਸੋਹਣੀ ਵੇ ♪ ਹਾਏ, ਮੈਂ fed up ਹੋ ਗਈ ਆਂ, ਮੁੰਡਿਆ ਹਾਏ, ਮੈਂ fed up ਹੋ ਗਈ ਆਂ, ਮੁੰਡਿਆ ਸੁਣ-ਸੁਣ ਕੇ ਤੇਰੇ ਦੁੱਖੜੇ ਵੇ ਮੈਨੂੰ ਕਾਲਾ ਚਸ਼ਮਾ... ਹੋ, ਮੈਨੂੰ ਕਾਲਾ-ਕਾਲਾ, ਕਾਲਾ-ਕਾਲਾ ਕਾਲਾ-ਕਾਲਾ, ਕਾਲਾ-ਕਾਲਾ ਓ, ਮੈਨੂੰ ਕਾਲਾ ਚਸ਼ਮਾ ਜੱਚਦਾ ਏ ਜੱਚਦਾ ਏ ਗੋਰੇ ਮੁੱਖੜੇ 'ਤੇ ਮੈਨੂੰ ਕਾਲਾ ਚਸ਼ਮਾ ਜੱਚਦਾ ਏ ਜੱਚਦਾ ਏ ਗੋਰੇ ਮੁੱਖੜੇ 'ਤੇ ਜੱਚਦਾ ਏ ਗੋਰੇ ਮੁੱਖੜੇ 'ਤੇ सड़कों पे चले जब, लड़कों के दिलों में तू आग लगा दे, baby, fire (ਓ, ਮੈਨੂੰ, ਓ, ਮੈਨੂੰ) नक़ली सा नखरे तू करे, जब देखे हमें, झूठी, liar ਹੋ, ਮੈਨੂੰ ਕਾਲਾ ਚਸ਼ਮਾ... ਓ, ਮੈਨੂੰ ਕਾਲਾ-ਕਾਲਾ ਚਸ਼ਮਾ... Aye, ਕਾਲਾ ਚਸ਼ਮਾ... ਓ, ਕਾਲਾ, ਕਾਲਾ, ਕਾਲਾ, ਕਾਲਾ, ਕਾਲਾ, ਓ ♪ ਤੈਨੂੰ ਕਾਲ਼ਾ ਚਸ਼ਮਾ ਜੱਚਦਾ ਏ ਜੱਚਦਾ ਏ ਗੋਰੇ ਮੁੱਖੜੇ 'ਤੇ ਤੈਨੂੰ ਕਾਲ਼ਾ ਚਸ਼ਮਾ ਜੱਚਦਾ ਏ ਜੱਚਦਾ ਏ ਗੋਰੇ ਮੁੱਖੜੇ 'ਤੇ ਮੈਨੂੰ ਕਾਲ਼ਾ ਚਸ਼ਮਾ ਜੱਚਦਾ ਏ ਜੱਚਦਾ ਏ ਗੋਰੇ ਮੁੱਖੜੇ 'ਤੇ ਤੈਨੂੰ ਕਾਲ਼ਾ ਚਸ਼ਮਾ ਜੱਚਦਾ ਏ ਜੱਚਦਾ ਏ ਗੋਰੇ ਮੁੱਖੜੇ 'ਤੇ ♪
اطلاعات آهنگ Kala Chashma
- خواننده
- Neha Kakkar
- تاریخ انتشار محتوا
- مدت آهنگ
- 3:07
کاور و مشخصات اثر از داده ثبتشده همان ترک دریافت شده است.