متن و پخش آهنگ Marjaneya از Neha Kakkar

در این صفحه متن، مشخصات و راه‌های شنیدن آهنگ Marjaneya با صدای Neha Kakkar را مشاهده می‌کنید؛ اطلاعات این صفحه از داده ثبت‌شده همین اثر تهیه شده است.

Exclusive Song: Neha Kakkar - Marjaneya

کاور آهنگ Marjaneya از Neha Kakkar

متن کامل ترانه Marjaneya با صدای Neha Kakkar

ਕਰਦਾ ਰਹੇਂ ignore ਵੇ ਮੈਨੂ ਲਭਗਯੀ ਲਗਦਾ ਹੋਰ ਵੇ ਤੈਨੂ ਜੇ ਤੂ ਪ੍ਯਾਰ ਨਾਲ ਰਖਣਾ ਹੀ ਨਹੀ ਫੇਰ ਤੂ ਵਾਪਿਸ ਤੋਰ ਵੇ ਮੈਨੂ ਇਕ ਪਾਸਾ ਕਰਦੇ ਯਾਰ ਇਕ ਪਾਸਾ ਕਰਦੇ ਯਾਰ ਅਸੀ ਤੇਰੇ ਨਹੀ ਰਿਹਨਾ ਮਰਜਾਣੇਯਾ ਤੂ ਹੁਣ ਨਹੀ ਕਰਦਾ ਪ੍ਯਾਰ ਅਸੀ ਤੇਰੇ ਨਹੀ ਰਿਹਨਾ ਮਰਜਾਣੇਯਾ ਤੂ ਹੁਣ ਨਹੀ ਕਰਦਾ ਪ੍ਯਾਰ ਅਸੀ ਤੇਰੇ ਨਹੀ ਰਿਹਨਾ ਤੈਥੋ ਰਾਮਦੇਵ ਤੋਂ ਵੇ routine ਨਹੀ ਛ੍ਡ ਦਾ ਜਾਂਦਾ ਤੂ Reliance ਚਲੌਣਾ ਹੈਂ ਤੈਥੋ ਟਾਇਮ ਨਈ ਕ੍ਡੀਯਾ ਜਾਂਦਾ ਤੈਥੋ ਰਾਮਦੇਵ ਤੋਂ ਵੇ routine ਨਹੀ ਛ੍ਡ ਦਾ ਜਾਂਦਾ ਤੂ Reliance ਚਲੌਣਾ ਹੈਂ ਤੈਥੋ ਟਾਇਮ ਨਈ ਕ੍ਡੀਯਾ ਜਾਂਦਾ ਕਦੇ ਬਾਹਰ ਲੇਜਾ ਕੋਈ ਫਿਲ੍ਮ ਦਿਖਾ ਕਦੇ ਪ੍ਯਾਰ ਨਾਲ ਕੋਈ ਗਲ ਸੁਣਾ ਬਨਾ ਰਿਹਨਾ ਤਲਵਾਰ ਅਸੀ ਤੇਰੇ ਨਈ ਰਿਹਨਾ ਮਰਜਾਣੇਯਾ ਤੂ ਹੁਣ ਨਹੀ ਕਰਦਾ ਪ੍ਯਾਰ ਅਸੀ ਤੇਰੇ ਨਈ ਰਿਹਨਾ ਮਰਜਾਣੇਯਾ ਤੂ ਹੁਣ ਨਹੀ ਕਰਦਾ ਪ੍ਯਾਰ ਅਸੀ ਤੇਰੇ ਨਈ ਰਿਹਨਾ ਕੋਈ ਲਭ ਲਯੀ ਹੋਊ ਚੁਡੇਲ ਚੱਕਰ ਕੋਈ ਪਾਯਾ ਲਗਦਾ ਸਾਡੇ ਪਿਛੋਂ ਵੇ ਮੁਉਹ ਕਾਲਾ ਕਰਵਾਯਾ ਲਗਦਾ ਕੋਈ ਲਭ ਲਯੀ ਹੋਊ ਚੁਡੇਲ ਚੱਕਰ ਕੋਈ ਪਾਯਾ ਲਗਦਾ ਸਾਡੇ ਪਿਛੋਂ ਵੇ ਮੁਉਹ ਕਾਲਾ ਕਰਵਾਯਾ ਲਗਦਾ ਸਾਨੂ ਮਿਲਣਾ ਨਹੀ ਮਿਲੌਣਾ ਨਹੀ ਬੱਬੂ ਜੇ ਪ੍ਯਾਰ ਜਤੌਣਾ ਨਹੀ ਓਏ ਕਿ ਪੌਣਾ ਫੇਰ ਆਚਾਰ ਅਸੀ ਤੇਰੇ ਨਹੀ ਰਿਹਨਾ ਮਰਜਾਣੇਯਾ ਤੂ ਹੁਣ ਨਹੀ ਕਰਦਾ ਪ੍ਯਾਰ ਅਸੀ ਤੇਰੇ ਨਈ ਰਿਹਨਾ ਮਰਜਾਣੇਯਾ ਤੂ ਹੁਣ ਨਹੀ ਕਰਦਾ ਪ੍ਯਾਰ ਅਸੀ ਤੇਰੇ ਨਈ ਰਿਹਨਾ

شناسنامه اثر

اطلاعات آهنگ Marjaneya

خواننده
Neha Kakkar
تاریخ انتشار محتوا
مدت آهنگ
3:08
پخش آنلاین همین موزیک

کاور و مشخصات اثر از داده ثبت‌شده همان ترک دریافت شده است.

رادیو موزیک آلامی Neha Kakkar متن کامل آهنگ Marjaneya از Neha Kakkar