متن آهنگ Nehu Da Vyah از Neha Kakkar

  • پنجشنبه, 28 خرداد 1405

متن و اطلاعات آهنگ Nehu Da Vyah با صدای Neha Kakkar بر اساس اطلاعات واقعی اثر در این صفحه گردآوری شده است.

Exclusive Song: Neha Kakkar - Nehu Da Vyah

کاور آهنگ Nehu Da Vyah از Neha Kakkar

متن آهنگ Nehu Da Vyah از Neha Kakkar

ਸਾਰੀ ਸਾਰੀ ਰਾਤ ਮੇਰੇ ਸੁਪਨੇ ਚ ਔਂਦਾ ਏ ਏੰਨੀ cute ਲਗਾ ਰੋਜ਼ ਮਿਲਣ ਨੂ ਔਂਦਾ ਏ ਸਾਰੀ ਸਾਰੀ ਰਾਤ ਮੇਰੇ ਸੁਪਨੇ ਚ ਔਂਦਾ ਏ ਏੰਨੀ cute ਲਗਾ ਰੋਜ਼ ਮਿਲਣ ਨੂ ਔਂਦਾ ਏ ਮੇਰੇ ਕੋਲ ਆਕੇ ਗਾਲਾਂ ਨੂ touch ਕਰੇ ਮੇਰੇ ਕੋਲ ਆਕੇ ਗਾਲਾਂ ਨੂ touch ਕਰੇ ਕਿਹੰਦਾ ਤੂ ਹੀ ਚਾਹੀਦੀ ਮੈਨੂ ਮੈਂ ਤਾਂ ਵਿਆਹ ਕਰਵਾਉਣਾ ਤੇਰੇ ਨਾਲ ਏ ਜ਼ਿੰਦਗੀ ਦਾ ਗੁਜ਼ਾਰਾ ਤੇਰੇ ਨਾਲ ਏ ਮੈਂ ਤਾਂ ਵਿਆਹ ਕਰਵਾਉਣਾ ਤੇਰੇ ਨਾਲ ਏ ਜ਼ਿੰਦਗੀ ਦਾ ਗੁਜ਼ਾਰਾ ਤੇਰੇ ਨਾਲ ਏ ਅਛਾ ਸੁਣ ! ਅਗਲੀ ਵਾਰੀ ਆਵਾਂਗਾ ਤੇ mummy ਜੀ ਨੂ ਲਾਵਾਂਗਾ Cute ਜਿਹੀ ਬਹੂ ਦਾ introduction ਕਰਾਵਾਂਗਾ ਹਾਂ ਸੱਚੀ ਅਗਲੀ ਵਾਰੀ ਆਵਾਂਗਾ ਤੇ mummy ਜੀ ਨੂ ਲਾਵਾਂਗਾ Cute ਜਿਹੀ ਬਹੂ ਦਾ introduction ਕਰਾਵਾਂ ਕਿਹੰਦਾ ਸਬਰ ਨੀ ਹੁੰਦਾ honeymoon ਤੇ ਜਾਣਾ ਸਬਰ ਨੀ ਹੁੰਦਾ honeymoon ਤੇ ਜਾਣਾ ਦੱਸ ਕੀਤੇ ਲੈਕੇ ਚਲਾਂ ਮੇਰੀ doll ਨੂ ਮੈਂ ਤਾਂ ਵਿਆਹ ਕਰਵਾਉਣਾ ਤੇਰੇ ਨਾਲ ਏ ਜ਼ਿੰਦਗੀ ਦਾ ਗੁਜ਼ਾਰਾ ਤੇਰੇ ਨਾਲ ਏ ਮੈਂ ਤਾਂ ਵਿਆਹ ਕਰਵਾਉਣਾ ਤੇਰੇ ਨਾਲ ਏ ਜ਼ਿੰਦਗੀ ਦਾ ਗੁਜ਼ਾਰਾ ਤੇਰੇ ਨਾਲ ਏ ਕਿਹੰਦਾ shopping ਤੇ ਚਲ ਫਿਰ dinner ਕਰਾਂਗੇ ਕਿੱਥੇ ਬਾਹਰ 1 ਨੀ 2 ਨੀ ਲੈਕੇ ਦੇਣਾ ਤੈਨੂ ਲੈਕੇ ਦੂਂਗਾ ਲੇਹੰਗੇ 1000 ਹੋ ਜਾਂਨ ਮੇਰੀ ਜ਼ਰਾ smile ਦਿਖਾ ਤੇਰੀ smile ਐਨੀ ਲਗਦੀ ਕਮਾਲ ਏ ਮੈਂ ਤਾਂ ਵਿਆਹ ਕਰਵਾਉਣਾ ਤੇਰੇ ਨਾਲ ਏ ਜ਼ਿੰਦਗੀ ਦਾ ਗੁਜ਼ਾਰਾ ਤੇਰੇ ਨਾਲ ਏ ਮੈਂ ਤਾਂ ਵਿਆਹ ਕਰਵਾਉਣਾ ਤੇਰੇ ਨਾਲ ਏ ਜ਼ਿੰਦਗੀ ਦਾ ਗੁਜ਼ਾਰਾ ਤੇਰੇ ਨਾਲ ਏ

شناسنامه اثر

اطلاعات آهنگ Nehu Da Vyah

خواننده
Neha Kakkar
تاریخ انتشار
مدت آهنگ
3:07
پخش آنلاین همین موزیک

کاور و مشخصات اثر از داده ثبت‌شده همان ترک دریافت شده است.

رادیو موزیک آلامی Neha Kakkar متن کامل آهنگ Nehu Da Vyah از Neha Kakkar