متن آهنگ Puchda Hi Nahin از Neha Kakkar
متن و اطلاعات آهنگ Puchda Hi Nahin با صدای Neha Kakkar بر اساس اطلاعات واقعی اثر در این صفحه گردآوری شده است.
Exclusive Song: Neha Kakkar - Puchda Hi Nahin

متن آهنگ Puchda Hi Nahin از Neha Kakkar
ਗੌਰ ਕਰੋ ਮੇਰੀ ਗਲ ਤੇ ਜਨਾਬ ਜੀ ਗੌਰ ਕਰੋ ਮੇਰੀ ਗਲ ਤੇ ਜਨਾਬ ਜੀ ਸਾਡਾ ਹੋ ਰਿਹਾ relation ਖਰਾਬ ਜੀ ਸਾਡਾ ਹੋ ਰਿਹਾ relation ਖਰਾਬ ਜੀ ਗੌਰ ਕਰੋ ਮੇਰੀ ਗਲ ਤੇ ਜਨਾਬ ਜੀ ਸਾਡਾ ਹੋ ਰਿਹਾ relation ਖਰਾਬ ਜੀ ਜਿਵੇ India ਨਾਲ ਲੜੇ Pakistan ਤੂ ਮੈਨੂ ਪੁੱਛਦਾ ਹੀ ਨਹੀਂ ਪੁੱਛਦਾ ਹੀ ਨਹੀਂ ਮੇਰੇ ਹੁਸਨ ਦੀ ਸੌ ਮੁੰਡੇ ਖਾਣ ਤੂ ਮੈਨੂ ਪੁੱਛਦਾ ਹੀ ਨਹੀਂ ਪੁੱਛਦਾ ਹੀ ਨਹੀਂ ਮੇਰੇ ਹੁਸਨ ਦੀ ਸੋਹ ਮੁੰਡੇਯ ਖਾਨ ਤੂ ਮੈਨੂ ਪੁੱਛਦਾ ਹੀ ਨਹੀਂ ਪੁੱਛਦਾ ਹੀ ਨਹੀਂ ਯਾਰਾਂ ਨਾਲ ਘੁੱਮਣ ਦਾ ਸ਼ੋੰਕ ਬੜਾ ਏ ਤੈਨੂੰ Jaipur ਤਾ ਲੈ ਜਾਵੇ ਕੱਟ ਤੋਂ ਕੱਟ ਤੂੰ ਮੈਨੂ ਯਾਰਾਂ ਨਾਲ ਘੁੱਮਣ ਦਾ ਸ਼ੋੰਕ ਬੜਾ ਏ ਤੈਨੂੰ Jaipur ਤਾ ਲੈ ਜਾਵੇ ਕੱਟ ਤੋਂ ਕੱਟ ਤੂੰ ਮੈਨੂ ਮੇਰੇ ਨਾਲ ਦੀਆਂ Singapore ਜਾਣ ਤੂ ਮੈਨੂ ਪੁਛਦਾ ਹੀ ਨਹੀਂ (ਪੁਛਦਾ ਹੀ ਨਹੀਂ) ਮੇਰੇ ਹੁਸਨ ਦੀ ਸੌ ਮੁੰਡੇ ਖਾਣ ਤੂ ਮੈਨੂ ਪੁੱਛਦਾ ਹੀ ਨਹੀਂ ਪੁੱਛਦਾ ਹੀ ਨਹੀਂ ਮੇਰੇ ਹੁਸਨ ਦੀ ਸੌ ਮੁੰਡੇ ਖਾਣ ਤੂ ਮੈਨੂ ਪੁੱਛਦਾ ਹੀ ਨਹੀਂ ਗੱਲ ਦਿੱਲ ਦੀ ਸੁਨੌਣ ਵੀ ਮੈਂ ਦੇਖ ਗੱਲ ਦਿੱਲ ਦੀ ਸੁਨੌਣ ਵੀ ਮੈਂ ਦੇਖ ਤੇਰੇ ਕੋਲ Tinder ਵੀ ਹੈ ਮੈਨੂ Insta ਚਲੌਂਣ ਵੀ ਨਾ ਦੇ ਤੇਰੇ ਕੋਲ Tinder ਵੀ ਹੈ ਮੈਨੂ Insta ਚਲੌਂਣ ਵੀ ਨਾ ਦੇ ਰਿਹਨੈ ਤੂ busy Babbu ਕਿੱਥੋਂ ਦਾ ਰਾਜਾ ਮੌਕੇ ਤੇ ਕਿਹਨੈ ਤੂ UBER ਕਰਕੇ ਆਜਾ ਰਿਹਨੈ ਤੂ busy Babbu ਕਿੱਥੋਂ ਦਾ ਰਾਜਾ ਮੌਕੇ ਤੇ ਕਿਹਨੈ ਤੂ UBER ਕਰਕੇ ਆਜਾ ਲੈਣ ਬਾਕੀਆਂ ਦੇ husband ਔਣ ਤੂ ਮੈਨੂ ਪੁਛਦਾ ਹੀ ਨਹੀਂ (ਪੁਛਦਾ ਹੀ ਨਹੀਂ) ਮੇਰੇ ਹੁਸਨ ਦੀ ਸੌ ਮੁੰਡੇ ਖਾਣ ਤੂ ਮੈਨੂ ਪੁੱਛਦਾ ਹੀ ਨਹੀਂ ਪੁੱਛਦਾ ਹੀ ਨਹੀਂ ਜਿਵੇ India ਨਾਲ ਲੜੇ Pakistan ਤੂ ਮੈਨੂ ਪੁੱਛਦਾ ਹੀ ਨਹੀਂ MixSingh in the house! ਮੇਰੇ ਹੁਸਨ ਦੀ ਮੇਰੇ ਹੁਸਨ ਦੀ ਤੂ ਮੈਨੂ ਪੁੱਛਦਾ ਹੀ ਨਹੀਂ
اطلاعات آهنگ Puchda Hi Nahin
- خواننده
- Neha Kakkar
- تاریخ انتشار
- مدت آهنگ
- 2:55
کاور و مشخصات اثر از داده ثبتشده همان ترک دریافت شده است.