متن و پخش آهنگ Pyaar Te Jaguar - Karaoke Version از Neha Kakkar

در این صفحه متن، مشخصات و راه‌های شنیدن آهنگ Pyaar Te Jaguar - Karaoke Version با صدای Neha Kakkar را مشاهده می‌کنید؛ اطلاعات این صفحه از داده ثبت‌شده همین اثر تهیه شده است.

Exclusive Song: Neha Kakkar - Pyaar Te Jaguar - Karaoke Version

کاور آهنگ Pyaar Te Jaguar - Karaoke Version از Neha Kakkar

متن کامل ترانه Pyaar Te Jaguar - Karaoke Version با صدای Neha Kakkar

ਨੋਟ ਕਰ ਮੁੰਡਿਆਂ ਵੇ ਤੈਨੂੰ ਗੱਲ ਦੱਸਦੀ ਮੈਂ ਨੀ ਡੋਲਰਾਂ ਦੇ ਐਂਵੇ ਪੀਛੇ ਪੀਛੇ ਭੱਜਦੀ ਨੋਟ ਕਰ ਮੁੰਡਿਆਂ ਵੇ ਤੈਨੂੰ ਗੱਲ ਦੱਸਦੀ ਮੈਂ ਨੀ ਡੋਲਰਾਂ ਦੇ ਐਂਵੇ ਪੀਛੇ ਪੀਛੇ ਭੱਜਦੀ ਤੈਨੂ ਕਦਰ ਨਾ ਤੈਨੂ ਕਦਰ ਨਾ ਤੈਨੂ ਕਦਰ ਨਾ ਮੇਰੇ ਗੁਡ਼ੇ ਪ੍ਯਾਰ ਦੀ ਫਿਰੇ ਬੂਟਾਂ ਦੀ ਹਵਾ ਕਰਦਾ ਮੈਨੂ ਲੋੜ ਨਹੀਂਓਂ ਤੇਰੀ ਲੰਮੀ ਕਾਰ ਦੀ ਜੇ ਦਿੱਲੋਂ ਸੱਚਾ ਪ੍ਯਾਰ ਕਰਦਾ ਮੈਨੂ ਲੋੜ ਨਹੀਂਓਂ ਤੇਰੀ Jaguar ਦੀ ਜੇ ਦਿੱਲੋਂ ਸੱਚਾ ਪ੍ਯਾਰ ਕਰਦਾ ਓਏ White Gold ਦੀ Ring ਨਾ ਹੀ ਹੀਰਿਆਂ ਦੇ ਹਾਰ ਨੂ ਮੈਂ ਕੀ ਦੁਸ ਚੱਟਣਾ ਏ ਤੇਰੀ ਲੰਮੀ ਕਾਰ ਨੂ ਤੇਰੀ ਲੰਮੀ ਕਾਰ ਨੂ ਤੇਰੀ ਲੰਮੀ ਕਾਰ ਨੂ White Gold ਦੀ Ring ਨਾ ਹੀ ਹੀਰਿਆਂ ਦੇ ਹਾਰ ਨੂ ਮੈਂ ਕੀ ਦੁਸ ਚੱਟਣਾ ਏ ਤੇਰੀ ਲੰਮੀ ਕਾਰ ਨੂ ਦੇਸੀ Rockstar ਨੂੰ ਓਏ! ਮੇਰੀ ਅੱਖ ਚੋਬਰਾਂ ਨੂ ਟੱਲੀ ਕਰਦੀ ਮੇਰੀ ਅੱਖ ਚੋਬਰਾ ਨੂ ਟੱਲੀ ਕਰਦੀ ਜੇ ਪਟਿਆਲਾ ਪੇਗ ਛੱਡਦਾ ਮੈਨੂ ਲੋੜ ਨਹੀਂਓਂ ਤੇਰੀ ਲੰਮੀ ਕਾਰ ਦੀ ਜੇ ਦਿੱਲੋਂ ਸੱਚਾ ਪ੍ਯਾਰ ਕਰਦਾ ਮੈਨੂ ਲੋੜ ਨਹੀਂਓਂ ਤੇਰੀ Jaguar ਦੀ ਜੇ ਦਿੱਲੋਂ ਸੱਚਾ ਪ੍ਯਾਰ ਕਰਦਾ ਓਏ ਦੂਰ ਫਿੱਟੇ ਮੂੰਹ ਤੇਰੇ..ਓਏ! Just Listen To Me ਕਰਕੇ ਤੂ ਕੰਨ baby ਨੱਢੀਆਂ ਦਾ ਬਸ ਇੱਕੋ ਹੁਣ ਕੱਮ ਕਦੇ Shades ਲਾਦੋ Bracelates ਲਾਦੋ ਬਲੀ Singapore USA ਘੁਮਾ ਦੋ ਘੁਮਾਦੋ ਕੀਤਾ ਸੀ ਪ੍ਯਾਰ ਤੈਨੂ ਸੋਹਣੀਏ ਨੀ ਰੱਜ ਕੇ ਸ਼ੌਂਕ ਪੁਗਾਏ ਤੇਰੇ ਨਿੱਤ ਹੱਸ ਹੱਸ ਕੇ ਕਰਨਾ ਕੀ ਦੁਸ ਤੇਰੀ ਚਿੱਟੀਆਂ ਕਲਾਈਆਂ ਦਾ ਦਿਲੋ ਤੂ ਮਾਡੀ ਮੁੰਡੇ ਛੱਡ ਤੇ ਤੂ ਦੁਸ ਕੇ ਕੀ ਦੱਸਾ ਯਾਰੋਂ ਦਿਲ ਦੀਆਂ ਤਕ਼ਲੀਫਾ ਨੂ ਪ੍ਯਾਰ ਡੰਗਦਾ ਏ ਹਰ ਪਾਸੋ ਗਰੀਬਾਂ ਨੂ ਰੋਜ਼ ਕੇਂਡੀ Disco ਛੇ ਨਚਨਾ ਮੈਂ Dj ਤੇ ਜੀ ਕਰੇ ਵਿੱਕ ਜਾਂ ਮੈਂ ਆਪ ਜਾਕੇ Ebay ਤੇ ਓ ਜੁੱਤੀ ਥੱਲੇ ਦੱਬ ਦੇਵਾ ਤੇਰੀ ਮੈਂ ਆਕੜ ਨੂੰ ਤੂ ਨਾ ਜਾਣੇ ਮੁੰਡਿਆਂ ਵੇ Neha Kakkar ਨੂੰ ਜਾਣਦਾ ਨੀ ਮੈਨੂ Selfie Queen ਆਂ ਮੈਂ ਹਹਹਾ ਓ ਜੁੱਤੀ ਥੱਲੇ ਦੱਬ ਦੇਵਾ ਤੇਰੀ ਮੈਂ ਆਕੜ ਨੂੰ ਤੂ ਨਾ ਜਾਣੇ ਮੁੰਡਿਆਂ ਵੇ Neha Kakkar ਨੂੰ ਮੈਂ ਜਾਵਾਂ ਸ਼ੁਕ ਦੀ ਬੁਗਾਟੀ ਵੇਯਰੋਂ ਜੀ ਮੈਂ ਜਾਵਾਂ ਸ਼ੁਕ ਦੀ ਬੁਗਾਟੀ ਵੇਯਰੋਂ ਜੀ ਜੇ ਤੂ Iphone ਵਰਗਾ ਮੈਨੂ ਲੋੜ ਨਹੀਂਓਂ ਤੇਰੀ ਲੰਮੀ ਕਾਰ ਦੀ ਜੇ ਦਿੱਲੋਂ ਸੱਚਾ ਪ੍ਯਾਰ ਕਰਦਾ ਮੈਨੂ ਲੋੜ ਨਹੀਂਓਂ ਤੇਰੀ Jaguar ਦੀ ਜੇ ਦਿੱਲੋਂ ਸੱਚਾ ਪ੍ਯਾਰ ਕਰਦਾ ਓਏ ਮੈਨੂ ਲੋੜ ਨਹੀਂਓਂ ਤੇਰੀ ਲੰਮੀ ਕਾਰ ਦੀ ਜੇ ਦਿੱਲੋਂ ਸੱਚਾ ਪ੍ਯਾਰ ਕਰਦਾ ਮੈਨੂ ਲੋੜ ਨਹੀਂਓਂ ਤੇਰੀ Jaguar ਦੀ ਜੇ ਦਿੱਲੋਂ ਸੱਚਾ ਪ੍ਯਾਰ ਕਰਦਾ ਓਏ ਓਏ..ਪ੍ਯਾਰ ਕਰ ਦਾ 2K15, Harshit Tomar Neha ਗੱਲ ਪੱਲੇ ਪੈ ਗਈ , ਯਾ ਹੋਰ dose ਚਾਹੀਦੀ ਆ Jsl Baby

شناسنامه اثر

اطلاعات آهنگ Pyaar Te Jaguar - Karaoke Version

خواننده
Neha Kakkar
تاریخ انتشار محتوا
مدت آهنگ
3:43
پخش آنلاین همین موزیک

کاور و مشخصات اثر از داده ثبت‌شده همان ترک دریافت شده است.

رادیو موزیک آلامی Neha Kakkar متن کامل آهنگ Pyaar Te Jaguar - Karaoke Version از Neha Kakkar