متن آهنگ Wah Wai Wahh از Neha Kakkar

  • پنجشنبه, 28 خرداد 1405

متن و اطلاعات آهنگ Wah Wai Wahh با صدای Neha Kakkar بر اساس اطلاعات واقعی اثر در این صفحه گردآوری شده است.

Exclusive Song: Neha Kakkar - Wah Wai Wahh

کاور آهنگ Wah Wai Wahh از Neha Kakkar

متن آهنگ Wah Wai Wahh از Neha Kakkar

ਹਾਏ ਨੀ ਤੇਰੀ... ਹਾਏ ਨੀ ਤੇਰੀ... ਹਾਏ ਨੀ ਤੇਰੀ ਜੁੱਤੀ, ਵਾਹ ਬਈ ਵਾਹ ਹਾਏ ਨੀ ਤੇਰੇ ਨੈਣ, ਵਾਹ ਬਈ ਵਾਹ ਹਾਏ ਨੀ ਤੂੰ ਕਿੰਨੀ ਸੋਹਣੀ ਐ ਹਾਏ ਨੀ ਤੇਰੀ ਬੈਣ, ਵਾਹ ਬਈ ਵਾਹ ਹਾਏ ਵੇ ਮੇਰੀ ਜੁੱਤੀ, ਵਾਹ ਬਈ ਵਾਹ ਹਾਏ ਵੇ ਮੇਰੇ ਨੈਣ, ਵਾਹ ਬਈ ਵਾਹ ਹਾਏ ਵੇ ਮੈਂ ਕਿੰਨੀ ਸੋਹਣੀ ਆਂ ਹਾਏ ਵੇ ਮੇਰੀ ਬੈਣ, ਵਾਹ ਬਈ ਵਾਹ ਹਾਏ ਨੀ ਤੇਰੀ ਗੱਡੀ, ਵਾਹ-ਵਾਹ-ਵਾਹ ਹੋ, ਬਿੱਲੋ pretty, ਵਾਹ-ਵਾਹ-ਵਾਹ ਹਾਏ ਨੀ ਤੇਰੀ ਚੁੰਨੀ ਸ਼ੀਸ਼ਿਆਂ ਵਾਲ਼ੀ ਤੇਰੀ ਬੂਟੀ, ਵਾਹ-ਵਾਹ-ਵਾਹ Red colour ਦੇ ਸੂਟ ਤੇਰੇ ban ਵਾਹ ਬਈ ਵਾਹ ਹਾਏ ਵੇ ਮੇਰੀ ਜੁੱਤੀ, ਵਾਹ ਬਈ ਵਾਹ ਹਾਏ ਵੇ ਮੇਰੇ ਨੈਣ, ਵਾਹ ਬਈ ਵਾਹ ਹਾਏ ਵੇ ਮੈਂ ਕਿੰਨੀ ਸੋਹਣੀ ਆਂ ਹਾਏ ਵੇ ਮੇਰੀ ਬੈਣ, ਵਾਹ ਬਈ ਵਾਹ ਵਾਹ ਬਈ ਵਾਹ ਵਾਹ ਬਈ ਵਾਹ ਵਾਹ-ਵਾਹ-ਵਾਹ ♪ ਹੋ, ਐਨੀ ਤੇਰੇ ਵਿੱਚ ਖੁਸ਼ਬੂ ਐ, ਬੱਲੀਏ ਨੀ ਮੈਂ ਕਰਦਾ ਤਰੀਫ਼ ਤੇਰੀ ਅੱਖ ਦੀ ਸਾਡੀ ਵਿਕਣੀ ਨਹੀਂ ਹੀਰਿਆਂ ਦੀ chain ਵੀ ਤੇਰੀ ਟੁੱਟੀ ਜੁੱਤੀ ਵਿਕ ਜਾਊਗੀ ਲੱਖ ਦੀ ਐਨੀ ਮੇਰੇ ਵਿੱਚ ਖੁਸ਼ਬੂ ਐ, ਮੁੰਡਿਆ ਵੇ ਤੂੰ ਕਰਦਾ ਤਰੀਫ਼ ਮੇਰੀ ਅੱਖ ਦੀ ਤੇਰੀ ਵਿਕਨੀ ਨਹੀਂ ਹੀਰਿਆਂ ਦੀ chain ਵੀ ਮੇਰੀ ਟੁੱਟੀ ਜੁੱਤੀ ਵਿਕ ਜਾਊਗੀ ਲੱਖ ਦੀ, ਓਏ ਤੇਰੇ ਯਾਰ ਮੈਨੂੰ "ਭਾਬੀ" ਕਹਿਣ ਵਾਹ ਬਈ ਵਾਹ ਹਾਏ ਨੀ ਤੇਰੀ ਜੁੱਤੀ, ਵਾਹ ਬਈ ਵਾਹ ਹਾਏ ਨੀ ਤੇਰੇ ਨੈਣ, ਵਾਹ ਬਈ ਵਾਹ ਹਾਏ ਨੀ ਤੂੰ ਕਿੰਨੀ ਸੋਹਣੀ ਐ ਹਾਏ ਨੀ ਤੇਰੀ ਬੈਣ, ਵਾਹ ਬਈ ਵਾਹ ਵਾਹ ਬਈ ਵਾਹ ਵਾਹ ਬਈ ਵਾਹ ਵਾਹ-ਵਾਹ-ਵਾਹ ਹਾਏ ਵੇ ਮੇਰੀ ਜੁੱਤੀ, ਵਾਹ ਬਈ ਵਾਹ ਹਾਏ ਵੇ ਮੇਰੇ ਨੈਣ, ਵਾਹ ਬਈ ਵਾਹ ਹਾਏ ਵੇ ਮੈਂ ਕਿੰਨੀ ਸੋਹਣੀ ਆਂ ਹਾਏ ਵੇ ਮੇਰੀ ਬੈਣ, ਵਾਹ ਬਈ ਵਾਹ ਹਾਏ ਵੇ ਮੇਰੀ ਜੁੱਤੀ, ਵਾਹ ਬਈ ਵਾਹ ਦੱਸ ਮੇਰਾ ਕੀ ਕਸੂਰ ਵੇ ਤੂੰ Sukhi, ਓਏ ਸਾਰੀ ਦੁਨੀਆ ਵੇ ਮੇਰੀ ਆ ਦੀਵਾਨੀ ਗਾਣੇ ਲਿਖਦਾ ਨਹੀਂ ਥੋਡੇ ਪੈਸੇ ਲੈਕੇ ਵੀ ਗਾਣੇ ਮੇਰੇ ਲਈ free ਲਿਖੇ Jaani ਹੋ, ਮੈਨੂੰ ਦੱਸਦੇ ਤੂੰ ਕਿਹੜਾ ਜਾਦੂ ਕਰਿਆ ਸਾਰੀ ਦੁਨੀਆ ਹੀ ਤੇਰੀ ਆ ਦੀਵਾਨੀ ਗਾਣੇ ਲਿਖਦਾ ਨਹੀਂ ਸਾਡੇ ਪੈਸੇ ਲੈਕੇ ਵੀ ਗਾਣੇ ਤੇਰੇ ਲਈ free ਲਿਖੇ Jaani "Neha Kakkar," ਮੈਨੂੰ ਕਹਿਣ ਵਾਹ ਬਈ ਵਾਹ ਹਾਏ ਨੀ ਤੇਰੀ ਜੁੱਤੀ, ਵਾਹ ਬਈ ਵਾਹ ਹਾਏ ਨੀ ਤੇਰੇ ਨੈਣ, ਵਾਹ ਬਈ ਵਾਹ ਹਾਏ ਨੀ ਤੂੰ ਕਿੰਨੀ ਸੋਹਣੀ ਐ ਹਾਏ ਨੀ ਤੇਰੀ ਬੈਣ, ਵਾਹ ਬਈ ਵਾਹ ਵਾਹ ਬਈ ਵਾਹ ਵਾਹ ਬਈ ਵਾਹ ਵਾਹ-ਵਾਹ-ਵਾਹ ਹਾਏ ਵੇ ਮੇਰੀ ਝਾਂਜਰ, ਵਾਹ ਬਈ ਵਾਹ ਹਾਏ ਵੇ ਮੇਰੀ ਬਿੰਦੀ, ਵਾਹ ਬਈ ਵਾਹ ਹਾਏ ਵੇ ਮੇਰੀ English, ਵਾਹ ਬਈ ਵਾਹ ਹਾਏ ਵੇ ਮੇਰੀ Hindi, ਵਾਹ ਬਈ ਵਾਹ (Muzical Doctorz) ♪

شناسنامه اثر

اطلاعات آهنگ Wah Wai Wahh

خواننده
Neha Kakkar
تاریخ انتشار
مدت آهنگ
2:56
پخش آنلاین همین موزیک

کاور و مشخصات اثر از داده ثبت‌شده همان ترک دریافت شده است.

رادیو موزیک آلامی Neha Kakkar متن کامل آهنگ Wah Wai Wahh از Neha Kakkar